ETV Bharat / city

ਸਾਬਕਾ ਕੈਬਨਿਟ ਮੰਤਰੀ ਕੀਤੇ ਸਰਕਾਰੀ ਕੋਠੀਆਂ 'ਚੋਂ ਬਾਹਰ - Former Chief Minister Capt. Amarinder Singh

ਨਵੀਂ ਕੈਬਨਿਟ (New cabinet) ਚੁਣਨ ਤੋਂ ਬਾਅਦ ਕਈ ਪੁਰਾਣੇ ਕੈਬਨਿਟ ਮੰਤਰੀਆਂ ਦੀ ਛੁੱਟੀ (Leave of old cabinet ministers) ਹੋਈ ਹੈ। ਜਿਨ੍ਹਾਂ ਵਿੱਚੋਂ ਸ਼ਾਮ ਸੁੰਦਰ ਅਰੋੜਾ ,ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ ਤੇ ਹੋਰ ਵੀ ਕਈ ਮੰਤਰੀ ਤੇ ਅਧਿਕਾਰੀ ਸ਼ਾਮਲ ਸਨ।

ਸਾਬਕਾ ਕੈਬਨਿਟ ਮੰਤਰੀ ਕੀਤੇ ਸਰਕਾਰੀ ਕੋਠੀਆਂ ਚੋਂ ਬਾਹਰ

author img

By

Published : Sep 25, 2021, 5:38 PM IST

ਚੰਡੀਗੜ੍ਹ : ਨਵੇਂ ਮੁੱਖ ਮੰਤਰੀ (The new Chief Minister) ਬਣਨ ਤੋਂ ਬਾਅਦ ਹੁਣ ਜਿਹੜਾ ਪ੍ਰੋਟੋਕੋਲ ਰਹਿੰਦਾ ਹੈ ਉਹ ਇਹੀ ਕਿ ਕੈਬਨਿਟ ਮੰਤਰੀ ਨਵੇਂ ਬਣਾਏ ਹਨ ਹਾਲਾਂਕਿ ਕੈਬਨਿਟ ਮੰਤਰੀ ਕੱਲ੍ਹ ਸਹੁੰ ਚੁੱਕਣਗੇ। ਲੇਕਿਨ ਇਸ ਤੋਂ ਪਹਿਲਾਂ ਜੁੜੇ ਸਾਬਕਾ ਕੈਬਨਿਟ ਮੰਤਰੀ (Former cabinet minister), ਉਹ ਹੁਣ ਆਪਣੀਆਂ ਸਰਕਾਰੀ ਕੋਠੀਆਂ ਖਾਲੀ ਕਰ ਰਹੇ ਹਨ ।ਜਿਨ੍ਹਾਂ ਵਿੱਚੋਂ ਸ਼ਾਮ ਸੁੰਦਰ ਅਰੋੜਾ ,ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ ਤੇ ਹੋਰ ਵੀ ਕਈ ਮੰਤਰੀ ਤੇ ਅਧਿਕਾਰੀ ਸ਼ਾਮਲ ਸਨ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਤੇ ਕਈ ਚਿਹਰਿਆਂ ਨੂੰ ਹੀ ਨਵੀਂ ਕੈਬਨਿਟ (New cabinet) ਵਿੱਚ ਥਾਂ ਮਿਲੀ ਹੈ। ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਕਿਹਾ ਸੀ ਕਿ ਜਿਹੜੀ ਵੀ ਨਵੀਂ ਕੈਬਨਿਟ (New cabinet) ਬਣੇਗੀ ਉਸ ਵਿੱਚ ਪਾਰਦਰਸ਼ਤਾ ਰਹੇਗੀ, ਜਿਸ ਨੂੰ ਵੇਖਦੇ ਹੋਏ ਅਜਿਹੇ ਕੈਬਨਿਟ ਮੰਤਰੀ ਜਿਨ੍ਹਾਂ ਦੇ ਉੱਤੇ ਦਾਗ਼ ਲੱਗੇ ਸਨ ਉਨ੍ਹਾਂ ਨੂੰ ਕੈਬਨਿਟ ਵਿੱਚ ਥਾਂ ਨਹੀਂ ਦਿੱਤੀ ਗਈ।

ਸਾਬਕਾ ਕੈਬਨਿਟ ਮੰਤਰੀ ਕੀਤੇ ਸਰਕਾਰੀ ਕੋਠੀਆਂ ਚੋਂ ਬਾਹਰ

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦਾ ਕੱਲ੍ਹ ਸਹੁੰ ਚੁੱਕ ਸਮਾਗਮ, ਜਾਣੋ ਕੌਣ-ਕੋਣ ਹੋਵੇਗਾ ਚੰਨੀ ਦੀ ਟੀਮ 'ਚ ਸ਼ਾਮਿਲ?

ਉਸ ਤੋਂ ਪਹਿਲਾਂ ਹੀ ਮੰਤਰੀਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਉਨ੍ਹਾਂ ਨੂੰ ਨਵੀਂ ਕੈਬਨਿਟ ਵਿੱਚ ਥਾਂ ਨਹੀਂ ਮਿਲੇਗੀ, ਜਿਸ ਨੂੰ ਵੇਖਦੇ ਹੋਏ ਹੁਣ ਉਨ੍ਹਾਂ ਨੇ ਸਰਕਾਰੀ ਕੋਠੀਆਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.