ETV Bharat / bharat

ਦੁਸਹਿਰਾ 2021: ਪੀਐਮ ਮੋਦੀ, ਅਮਿਤ ਸ਼ਾਹ ਅਤੇ ਹੋਰ ਨੇਤਾਵਾਂ ਨੇ ਦਿੱਤੀਆਂ ਵਧਾਈਆਂ

ਅੱਜ ਦੁਸ਼ਹਿਰੇ ਦਾ ਤਿਉਹਾਰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ ਦੁਸ਼ਹਿਰੇ ਨੂੰ ਘਰਾਂ ਵਿੱਚ ਪੂਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਾਮ ਨੂੰ ਵੱਖ -ਵੱਖ ਥਾਵਾਂ ਉੱਤੇ ਰਾਮਲੀਲਾ ਦੀ ਸਮਾਪਤੀ ਦੇ ਮਗਰੋਂ ਰਾਵਣ ਨੂੰ ਜਲਾਇਆ ਜਾਵੇਗਾ।

ਦੁਸ਼ਹਿਰਾ 2021: ਪੀਐਮ ਮੋਦੀ, ਅਮਿਤ ਸ਼ਾਹ ਅਤੇ ਹੋਰ ਨੇਤਾਵਾਂ ਨੇ ਦੁਸ਼ਹਿਰੇ ਦੀਆਂ ਦਿੱਤੀਆਂ ਵਧਾਈਆਂ

author img

By

Published : Oct 15, 2021, 10:51 AM IST

Updated : Oct 15, 2021, 5:09 PM IST

ਨਵੀਂ ਦਿੱਲੀ: ਅੱਜ ਦੁਸਹਿਰੇ (Vijayadashami) ਦਾ ਤਿਉਹਾਰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ।

ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਸਮੇਤ ਕਈ ਸੀਨੀਅਰ ਨੇਤਾਵਾਂ ਨੇ ਵੀ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਹੈ।

  • विजयादशमी के पावन अवसर पर आप सभी को अनंत शुभकामनाएं।

    Greetings to everyone on the special occasion of Vijaya Dashami.

    — Narendra Modi (@narendramodi) October 15, 2021 " class="align-text-top noRightClick twitterSection" data=" ">

ਪੀਐਮ ਮੋਦੀ ਨੇ ਕੀ ਕਿਹਾ?

ਸ਼ੁਭਕਾਮਨਾਵਾਂ ਦਿੰਦੇ ਹੋਏ, ਪੀਐਮ ਮੋਦੀ ਨੇ ਟਵੀਟ ਕੀਤਾ ਕਿ ਦੁਸ਼ਹਿਰੇ ਦੇ ਸ਼ੁਭ ਅਵਸਰ ਉੱਤੇ, ਤੁਹਾਨੂੰ ਸਾਰਿਆਂ ਨੂੰ ਬੇਅੰਤ ਸ਼ੁਭਕਾਮਨਾਵਾਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ, '' ਸਾਰੇ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੀ ਵਧਾਈ। ਧਰਮ, ਨਿਆਂ, ਸੱਚ ਅਤੇ ਨੇਕੀ ਦੀ ਬੁਰਾਈ, ਅਨਿਆਂ, ਝੂਠ ਅਤੇ ਜ਼ੁਲਮ ਉੱਤੇ ਸਦੀਵੀ ਜਿੱਤ ਦਾ ਇਹ ਤਿਉਹਾਰ ਹਰ ਕਿਸੇ ਨੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਤਿਆਗਣ ਅਤੇ ਮਨੁੱਖਤਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਭਗਵਾਨ ਸ਼੍ਰੀ ਰਾਮ ਸਾਰਿਆਂ ਦਾ ਭਲਾ ਕਰੇ।"

ਰਾਹੁਲ ਗਾਂਧੀ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ

  • समस्त देशवासियों को ‘विजयादशमी’ की हार्दिक शुभकामनाएं।

    अधर्म, अन्याय, असत्य व अत्याचार पर धर्म, न्याय, सत्य और सदाचार की शाश्वत जीत का यह पर्व सभी को अपने अंदर की बुराइयों को त्याग कर मानवता के मार्ग पर चलने की प्रेरणा देता है।

    प्रभु श्री राम सभी का कल्याण करें।

    जय श्री राम! pic.twitter.com/6Ql6TUX7Su

    — Amit Shah (@AmitShah) October 15, 2021 " class="align-text-top noRightClick twitterSection" data=" ">

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਦੁਸਹਿਰੇ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ "ਜਸੁ ਰਾਜ ਪਿਆਰੇ ਪ੍ਰਜਾ ਦੁਖਾਰੀ ਸੋ ਨ੍ਰਿਪ ਅਵਸੀ ਨਰਕ ਅਧਿਕਾਰੀ।" ਜੈ ਸੀਤਾ ਰਾਮ!

ਇਹ ਵੀ ਪੜ੍ਹੋ: ਜਾਣੋ ਕਿਉਂ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ

Last Updated : Oct 15, 2021, 5:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.