ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - today's top news

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ਾਈਲ ਫ਼ੋਟੋ।
author img

By

Published : Jun 15, 2019, 8:30 AM IST

  • ਦਿੱਲੀ ਵਿੱਚ ਨੀਤੀ ਆਯੋਗ ਦੀ ਬੈਠਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਇਸ ਬੈਠਕ ਦੀ ਪ੍ਰਧਾਨਗੀ। ਇਸ ਦੌਰਾਨ ਖੇਤੀਬਾੜੀ ਸੰਕਟ, ਸਾਉਣੀ ਦੀ ਫ਼ਸਲ ਲਈ ਤਿਆਰੀਆਂ ਦੇ ਮੁੱਦੇ 'ਤੇ ਹੋਵੇਗਾ ਵਿਚਾਰ-ਵਟਾਂਦਰਾ।
  • ਪੱਛਮੀ ਬੰਗਾਲ ਦੇ ਕਲਕੱਤਾ 'ਚ ਡਾਕਟਰਾਂ ਦੀ ਹੜਤਾਲ ਦੇ ਸਮਰਥਨ 'ਚ ਅੱਜ 10 ਹਜ਼ਾਰ ਡਾਕਟਰ ਹੜਤਾਲ 'ਤੇ ਜਾਣਗੇ।
  • ਅਰਥ ਸ਼ਾਸਤਰੀਆਂ ਨਾਲ ਬੈਠਕ ਕਰਨਗੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ। ਦੇਸ਼ ਦੀ ਅਰਥ ਵਿਵਸਥਾ ਨੂੰ ਗਤੀ ਦੇਣ 'ਤੇ ਹੋਵੇਗੀ ਚਰਚਾ।
  • ਅੱਧੀ ਰਾਤ ਤੋਂ ਬਾਅਦ ਲਾਂਚ ਕੀਤਾ ਜਾਵੇਗਾ ਚੰਦਰਯਾਨ 2। ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਛੱਡਿਆ ਜਾਵੇਗਾ ਇਹ ਉਪਗ੍ਰਹਿ।
  • ਫ਼ਿਰ ਤੋਂ ਗੁਜਰਾਤ ਵੱਲ ਮੁੜਿਆ ਚੱਕਰਵਾਤੀ ਤੂਫ਼ਾਨ 'ਵਾਯੂ', ਗੁਜਰਾਤ ਦੇ ਤੱਟ 'ਤੇ ਦਸਤਕ ਦੇਣ ਦੀ ਸੰਭਾਵਨਾ।
  • World Cup 2019: ਸ੍ਰੀਲੰਕਾਂ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਅੱਜ। ਕੇਨਿੰਗਟਨ ਓਵਲ ਮੈਦਾਨ 'ਚ ਖੇਡਿਆ ਜਾਵੇਗਾ ਮੈਚ।

Intro:Body:

dfh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.