ETV Bharat / bharat

ਮਿਲਾਨ ਤੋਂ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ AI-138, ਮੁਸਾਫ਼ਰਾਂ ਦੀ ਹੋ ਰਹੀ ਸਕ੍ਰੀਨਿੰਗ

ਇਟਲੀ ਦੀ ਰਾਜਧਾਨੀ ਮਿਲਾਨ ਤੋਂ ਏਅਰ ਇੰਡੀਆ ਦਾ ਜਹਾਜ਼ ਏਆਈ -138 ਦਿੱਲੀ ਏਅਰਪੋਰਟ 'ਤੇ ਪਹੁੰਚ ਗਿਆ ਹੈ। ਜਹਾਜ਼ ਨੂੰ ਆਈਸੋਲੇਸ਼ਨ ਖੇਤਰ ਵਿੱਚ ਲਿਜਾਇਆ ਗਿਆ ਹੈ। ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

Milan to Delhi, Air India AI-138
ਫ਼ੋਟੋ
author img

By

Published : Mar 11, 2020, 1:45 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਹਰ ਵਿਭਾਗ ਵਲੋਂ ਸਾਵਧਾਨੀ ਵਰਤੀ ਜਾ ਰਹੀ ਹੈ। ਉਡਾਣ ਵਿੱਚ ਕੁੱਲ 80 ਯਾਤਰੀ ਸਵਾਰ ਸਨ। ਭਾਰਤੀ ਕਸਟਮ ਵਿਭਾਗ ਨੇ ਦਿੱਲੀ ਹਵਾਈ ਅੱਡੇ ਉੱਤੇ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਦੀਆਂ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਹੈ।

Milan to Delhi, Air India AI-138
ਧੰਨਵਾਦ ਏਐਨਆਈ

ਦੱਸ ਦੇਈਏ ਕਿ ਮੰਗਲਵਾਰ ਨੂੰ ਇਟਲੀ ਨੇ ਦੱਸਿਆ ਕਿ 8,514 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਸ ਦੇ ਨਾਲ ਹੀ 631 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁੱਲ 1,004 ਮਰੀਜ਼ ਠੀਕ ਹੋ ਚੁੱਕੇ ਹਨ। ਸਿਵਲ ਪ੍ਰੋਟੈਕਸ਼ਨ ਵਿਭਾਗ ਦੇ ਮੁਖੀ ਏਂਜਲੋ ਬੋਰੇਲੀ, ਜੋ ਕੋਰੋਨਾ ਵਾਇਰਸ ਐਮਰਜੈਂਸੀ ਦਾ ਰਾਸ਼ਟਰੀ ਕਮਿਸ਼ਨਰ ਵੀ ਹੈ।

Milan to Delhi, Air India AI-138
ਧੰਨਵਾਦ ਏਐਨਆਈ

ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਦੁਨੀਆ ਭਰ ਦੇ 107 ਦੇਸ਼ਾਂ ਵਿੱਚ 1,17,339 ਕੋਰੋਨਾ ਪੀੜਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉੱਖੇ ਹੀ, 4,251 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਅਜਨਾਲਾ ਨੇ ਢੱਡਰੀਆਂਵਾਲੇ ਦਾ ਚੈਲੇਂਜ ਕੀਤਾ ਕਬੂਲ, ਕਿਹਾ- ਪਰਮੇਸ਼ਰ ਦੁਆਰ ਜਾ ਕੇ ਕਰਾਂਗੇ ਚਰਚਾ

ETV Bharat Logo

Copyright © 2024 Ushodaya Enterprises Pvt. Ltd., All Rights Reserved.