ETV Bharat / bharat

ਮਾਨ ਕੌਰ ਨੂੰ 'ਨਾਰੀ ਸ਼ਕਤੀ ਪੁਰਸਕਾਰ' ਨਾਲ ਕੀਤਾ ਸਨਮਾਨਤ, ਹਰਸਿਮਰਤ ਬਾਦਲ ਨੇ ਦਿੱਤੀ ਵਧਾਈ

author img

By

Published : Mar 8, 2020, 2:12 PM IST

Updated : Mar 9, 2020, 7:14 AM IST

ਅੱਜ ਪੂਰੇ ਵਿਸ਼ਵ 'ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਭਵਨ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਮਗ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮਹਿਲਾਵਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਮੌਕੇ ਰਾਸ਼ਟਰਪਤੀ ਨੇ ਪੰਜਾਬ ਦੀ 103 ਸਾਲਾ ਮਾਨ ਕੌਰਨ ਨੂੰ ਵੀ ਅਥਲੈਟਿਕਸ 'ਚ ਉਪਲਬਧੀਆਂ ਹਾਸਲ ਕਰਨ ਲਈ "ਨਾਰੀ ਸ਼ਕਤੀ ਪੁਰਸਕਾਰ" ਨਾਲ ਸਨਮਾਨਤ ਕੀਤਾ ਹੈ।

" ਨਾਰੀ ਸ਼ਕਤੀ ਪੁਰਸਕਾਰ "
" ਨਾਰੀ ਸ਼ਕਤੀ ਪੁਰਸਕਾਰ "

ਨਵੀਂ ਦਿੱਲੀ : ਦੇਸ਼ ਤੇ ਵਿਦੇਸ਼ਾਂ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਭਵਨ ਵਿੱਚ "ਨਾਰੀ ਸ਼ਕਤੀ ਪੁਰਸਕਾਰ" ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੰਜਾਬ 103 ਸਾਲਾ ਮਾਨ ਕੌਰ ਨੂੰ " ਨਾਰੀ ਸ਼ਕਤੀ ਪੁਰਸਕਾਰ " ਨਾਲ ਸਨਮਾਨਤ ਕੀਤਾ।

ਦੱਸਣਯੋਗ ਹੈ ਕਿ ਮਾਨ ਕੌਰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਵਸਨੀਕ ਹਨ। ਮਾਨ ਕੌਰ ਦੀ ਉਮਰ 103 ਸਾਲ ਹੈ। ਉਮਰ ਨੂੰ ਪਿਛੇ ਛੱਡਦੀਆਂ ਮਾਨ ਕੌਰ ਨੇ ਅਥਲੈਟਿਕਸ ਵਿੱਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਅਥਲੈਟਿਕਸ ਵਿੱਚ ਪ੍ਰਾਪਤੀਆਂ ਹਾਸਲ ਕਰਨ ਲਈ 103 ਸਾਲਾ ਮਾਨ ਕੌਰ ਨੂੰ ਰਾਸ਼ਟਰਪਤੀ " ਨਾਰੀ ਸ਼ਕਤੀ ਪੁਰਸਕਾਰ " ਨਾਲ ਸਨਮਾਨਤ ਕੀਤਾ ਗਿਆ।

ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮਾਨ ਕੌਰ ਨੂੰ ਟਵੀਟ ਕਰ ਵਧਾਈ ਦਿੱਤੀ। ਚੰਡੀਗੜ੍ਹ ਮਿਰੈਕਲ ਦੇ ਨਾਂਅ ਤੋਂ ਪਛਾਣ ਬਣਾਉਣ ਵਾਸੀ ਮਾਨ ਕੌਰ ਨੇ ਆਪਣਾ ਅਥਲੈਟਿਕ ਕੈਰੀਅਰ 93 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਦੁਨੀਆ ਭਰ ਦੇ ਵੱਖ-ਵੱਖ ਦੌੜਾਂ ਵਿੱਚ 20 ਤੋਂ ਵੱਧ ਤਮਗੇ ਜਿੱਤੇ ਹਨ ਤੇ ਉਹ ਫਿਟ ਇੰਡੀਆ ਮੁਹਿੰਮ ਨਾਲ ਵੀ ਜੁੜੇ ਹਨ।

  • President Kovind presented the Nari Shakti Puraskar to Sardarni Maan Kaur.

    Known as ‘Miracle from Chandigarh’, she started her athletic career at the age of 93. She has won more than 20 medals across the globe and has been associated with the Fit India movement. #SheInspiresUs pic.twitter.com/Tv3TNoVdEP

    — President of India (@rashtrapatibhvn) March 8, 2020 " class="align-text-top noRightClick twitterSection" data=" ">

"ਨਾਰੀ ਸ਼ਕਤੀ ਪੁਰਸਕਾਰ " ਹਾਸਲ ਕਰਨ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਮਾਨ ਕੌਰ ਨੂੰ ਵਧਾਈ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਉੱਤੇ ਟਵੀਟ ਕੀਤਾ ਹੈ। ਹਰਸਿਮਰਤ ਕੌਰ ਨੇ ਆਪਣੇ ਟਵੀਟ 'ਚ ਲਿਖਿਆ।

  • Heartiest congratulations to Mata Mann Kaur ji on receiving the 'Nari Shakti Puruskar' from the President for her achievements in athletics. I salute the indomitable spirit of this 103-year-old ‘young’ lady, who shall inspire millions across the world.#SheInspiresUs #WomensDay pic.twitter.com/5rkzbuA9G2

    — Harsimrat Kaur Badal (@HarsimratBadal_) March 8, 2020 " class="align-text-top noRightClick twitterSection" data=" ">

"ਐਥਲੈਟਿਕਸ ਵਿੱਚ ਪ੍ਰਾਪਤੀਆਂ ਲਈ ਰਾਸ਼ਟਰਪਤੀ ਤੋਂ 'ਨਾਰੀ ਸ਼ਕਤੀ ਪੁਰਸਕਾਰ' ਪ੍ਰਾਪਤ ਕਰਨ 'ਤੇ ਮਾਤਾ ਮਾਨ ਕੌਰ ਜੀ ਨੂੰ ਦਿਲੋਂ ਮੁਬਾਰਕਾਂ। ਮੈਂ ਇਸ 103 ਸਾਲਾ ‘ਜਵਾਨ’ ਮਹਿਲਾ ਦੀਆਂ ਭਾਵਨਾਵਾਂ ਨੂੰ ਸਲਾਮ ਕਰਦੀ ਹਾਂ, ਜਿਸ ਨੇ ਵਿਸ਼ਵ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। "

ਹੋਰ ਪੜ੍ਹੋ :ਕੈਪਟਨ ਵੱਲੋਂ ਮਹਿਲਾ ਦਿਵਸ ਦੀ ਵਧਾਈ, ਵੀਡੀਓ ਸਾਂਝੀ ਕਰਕੇ ਔਰਤਾਂ ਨੂੰ ਦੱਸਿਆ ਪੰਜਾਬ ਦਾ ਮਾਣ

ਇਸ ਤੋਂ ਇਲਾਵਾ ਇਸ ਕੜੀ 'ਚ ਰਾਸ਼ਟਰਪਤੀ ਨੇ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ, ਮੋਹਣਾ ਜੀਤਰਵਾਲ, ਅਵਨੀ ਚਤੁਰਵੇਦੀ ਅਤੇ ਭਾਵਨਾ ਕਾਂਤ,ਬੀਨਾ ਦੇਵੀ ਨੂੰ 'ਨਾਰੀ ਸ਼ਕਤੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ।

Last Updated : Mar 9, 2020, 7:14 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.