ਰੱਖੜੀ ਬੰਨ੍ਹਣ ਜਾ ਰਹੇ ਭੈਣ-ਭਰਾ ਨਾਲ ਵਾਪਰਿਆ ਹਾਦਸਾ, ਭਰਾ ਦੀ ਮੌਕੇ 'ਤੇ ਮੌਤ - punjab news
🎬 Watch Now: Feature Video
ਮੋਗਾ: ਜ਼ਿਲ੍ਹੇ ਦੇ ਕਸਬਾ ਜ਼ੀਰੇ ਤੋਂ ਮੋਗਾ ਆਪਣੇ ਰਿਸ਼ਤੇਦਾਰਾਂ ਦੇ ਘਰ ਰੱਖੜੀ ਬੰਨ੍ਹਣ ਜਾ ਰਹੇ ਭੈਣ-ਭਰਾ ਨੂੰ ਬੱਸ ਨੇ ਟੱਕਰ ਮਾਰੀ ਦਿੱਤੀ। ਹਾਦਸੇ ਦੌਰਾਨ ਭਰਾ ਦੀ ਮੌਕੇ 'ਤੇ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ 21 ਸਾਲਾ ਕੁਲਦੀਪ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਇਸ ਭੈਣ ਦਾ ਇਕਲੌਤਾ ਭਰਾ ਸੀ ਅਤੇ ਕੁਝ ਮਹੀਨੇ ਪਹਿਲਾਂ ਪਿਓ ਦੀ ਵੀ ਮੌਤ ਹੋ ਗਈ ਸੀ।
Last Updated : Aug 10, 2022, 4:15 PM IST