ਮਲੇਰਕੋਟਲਾ ਦੀ ਜੇਲ੍ਹ 'ਚ ਕੈਦੀਆਂ ਨੇ ਕੀਤਾ ਯੋਗ - jail
🎬 Watch Now: Feature Video
ਵਿਸ਼ਵ ਯੋਗਾ ਦਿਵਸ ਮੌਕੇ ਦੇਸ਼ ਅਤੇ ਦੁਨੀਆਂ ਦੇ ਨਾਲ-ਨਾਲ ਪੰਜਾਬ ਅੰਦਰ ਵੀ ਇਹ ਦਿਵਸ ਮਨਾਇਆ ਗਿਆ। ਜ਼ਿਲ੍ਹਾ ਮਲੇਰਕੋਟਲਾ ਦੇ ਸਰਕਾਰੀ ਕਾਲਜ਼ ਅਤੇ ਸਬ-ਜੇਲ੍ਹ ਵਿੱਚ ਯੋਗ ਕਰਕੇ ਇਹ ਦਿਵਸ ਮਨਾਇਆ ਗਿਆ। ਮਲੇਰਕੋਟਲਾ ਦੀ ਸਬ-ਜੇਲ੍ਹ ਵਿੱਚ ਜੇਲ੍ਹ ਸੁਪਰੀਡੈਂਟ ਵੱਲੋਂ ਕੈਦੀਆਂ ਨੂੰ ਯੋਗ ਦਿਵਸ ਦੀ ਮਹੱਤਤਾ ਦੱਸੀ ਗਈ ਤੇ ਉਨ੍ਹਾਂ ਤੋਂ ਯੋਗ ਵੀ ਕਰਵਾਇਆ ਗਿਆ।