ਇਸ ਆਰਟਿਸਟ ਨੇ ਬਣਾਇਆ ਮੂਸੇਵਾਲਾ ਦਾ ਬੁੱਤ, ਖਾਸ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ
🎬 Watch Now: Feature Video
ਮੋਗਾ: ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਦਿੱਤੀ ਜਾ ਰਹੀ ਹੈ। ਸ਼ਰਧਾਂਜਲੀ ਪਿੰਡ ਘੱਲ ਕਲਾਂ ਦੇ ਰਹਿਣ ਵਾਲੇ ਮੂਰਤੀਕਾਰ ਮਨਜੀਤ ਸਿੰਘ ਅਤੇ ਉਸਦੇ ਭਰਾ ਨੇ ਤਿਆਰ ਕੀਤੀ। ਸਿੱਧੂ ਮੂਸੇਵਾਲਾ ਦੀ ਮੂਰਤੀ ਪਿੰਡ ਦੇ ਪਾਰਕ 'ਚ ਹੀ ਸਥਾਪਿਤ ਕੀਤੀ ਜਾਏਗੀ ਮੂਸੇਵਾਲੇ ਦੀ ਇਹ ਮੂਰਤੀ ਆਰਟਿਸਟ ਮਨਜੀਤ ਸਿੰਘ ਨੇ ਕਿਹਾ ਕਿ ਮੂਸੇ ਵਾਲੇ ਬਾਰੇ ਜ਼ਿਆਦਾ ਨਹੀਂ ਪਤਾ ਸੀ ਪਰ ਬਾਅਦ 'ਚ ਜਦ ਮੈਂ ਉਨ੍ਹਾਂ ਦੇ ਗੀਤ ਸੁਣਨੇ ਸ਼ੁਰੂ ਕੀਤੇ ਤਾਂ ਲੱਗਿਆ ਇਹੋ ਜਿਹਾ ਗੀਤਕਾਰ ਪੰਜਾਬ ਨੂੰ ਕਦੇ ਨਹੀਂ ਮਿਲਣਾ ਅਤੇ ਉਸਦੇ ਜਾਣ ਨਾਲ ਘਾਟਾ ਪਿਆ ਹੈ। ਪੰਜਾਬੀ ਸੰਗੀਤ ਜਗਤ ਦੇ ਨਾਲ ਨਾਲ ਪੂਰੇ ਵਿਸ਼ਵ ਭਰ ਨੂੰ ਘਾਟਾ ਪਿਆ ਹੈ। ਅਸੀਂ ਜਲਦੀ ਹੀ ਉਹਨਾਂ ਦੀਆਂ ਮੂਰਤੀਆਂ ਵੀ ਸ਼ੁਰੂ ਕਰਾਂਗੇ ਕਿਉਂਕਿ ਦੇਸ਼ ਨੂੰ ਬਚਾਉਣ ਵਾਲੇ ਫੌਜੀ ਘਰ ਘਰ ਨਹੀਂ ਜੰਮਣੇ।