ਚੋਰਾਂ ਵੱਲੋਂ ਕੰਧ ਟੱਪ ਕੇ ਬਿਜਲੀ ਦਫਤਰ 'ਚ ਕੀਤੀ ਚੋਰੀ - Thieves climb the wall and steal
🎬 Watch Now: Feature Video
ਮੋਗਾ: ਮੋਗਾ ਦੇ ਅਧੀਨ ਪੈਂਦੇ ਪਿੰਡ ਨੱਥੂਵਾਲਾ ਜਦੀਦ ਵਿਚ ਬਣੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਫ਼ਤਰ ਵਿੱਚ ਚੋਰਾਂ ਨੇ ਕੰਧ ਟੱਪ ਕੇ ਬਿਜਲੀ ਦਫਤਰ ਦੇ ਅੰਦਰ ਮੌਜੂਦ ਕੰਪਿਊਟਰ, ਪ੍ਰਿੰਟਰ, 2 ਇਨਵਰਟਰ, 2 ਬੈਟਰੀ ਅਤੇ ਕੁਝ ਕੌਪਰ ਦਾ ਸਾਮਾਨ ਚੋਰੀ ਕੀਤਾ ਅਤੇ ਫਰਾਰ ਹੋ ਗਏ। ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਜ ਐਤਵਾਰ ਹੋਣ ਕਾਰਨ ਅਤੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਫਾਲਟ ਹੋਣ ਕਰਕੇ ਅਸੀਂ ਅੱਜ ਦਫ਼ਤਰ ਪਹੁੰਚਦਾ ਜਦੋਂ ਦਫਤਰ ਪਹੁੰਚੇ ਸਵੇਰੇ ਸਭ ਜਿੰਦੇ ਟੁੱਟੇ ਹੋਏ ਸਨ। ਜਿਸ ਤੋਂ ਬਾਅਦ ਅਸੀਂ ਅੰਦਰ ਜਾ ਕੇ ਦੇਖਿਆ ਤਾਂ ਦਫਤਰ ਦਾ ਕਈ ਸਾਮਾਨ ਗਾਇਬ ਸੀ। News of theft in Moga.