ਦੋ ਟਰੱਕਾਂ ਅਤੇ ਟਰੈਕਟਰ ਦੀ ਟੱਕਰ ਨਾਲ 2 ਵਿਅਕਤੀਆਂ ਦੀ ਮੌਤ - Tarn Taran news update
🎬 Watch Now: Feature Video
ਤਰਨਤਾਰਨ ਫਤਿਆਬਾਦ ਤੋ ਹਰੀਕੇ ਰੋਡ ਉੱਪਰ 1ਟਰੱਕ ਖ਼ਰਾਬ ਹੋਣ ਕਾਰਨ ਰੋਡ road accident on Tarntars Fatiabad to Harike road ਉਤੇ ਰਿਪੇਅਰ ਕਰ ਰਹੇ ਸਨ ਲੋਕਾਂ ਨੇ ਦੱਸਿਆ ਕਿ ਟਰੱਕ ਨੰ pb.05 ab 1521 ਜਿਸ ਨੂੰ ਜੋ ਹਰੀਕੇ ਵਾਲੀ ਸਾਇਡ ਤੋ ਆ ਰਿਹਾ ਜੀ ਜਿਸ ਨੂੰ ਡਰਾਈਵਰ ਸ਼ਰਾਬ ਪੀ ਚਲਾ ਰਿਹਾ ਸੀ। ਜੋ ਟਰੱਕ ਖ਼ਰਾਬ ਸੀ। ਜਿਸ ਨੂੰ ਰਿਪੇਅਰ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਰੋਟੀ ਦੇਣ ਆਏ ਟਰੈਕਟਰ ਟਰਾਲੀ ਵਾਲੇ ਆਦਮੀ ਵੀ ਕੋਲ ਬੈਠੇ ਸੀ ਜਿਹਨਾਂ ਵਿੱਚ ਟਰੱਕ ਵੱਜਣ ਕਾਰਨ ਸੁਖਦੇਵ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਛਾਪੜੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਅਤੇ ਦੂਸਰੇ ਵਿਅਕਤੀ ਦੀ ਪਹਿਚਾਣ ਮੰਦਿਰ ਸਿੰਘ ਰੂਪ ਸਿੰਘ ਪਿੰਡ ਰੋਉਤਾ ਜਿਲ੍ਹਾ ਮੋਗਾ ਵਜੋ ਹੋਈ ਹੈ। ਮੌਕੇ ਉੱਤੇ ਪੁਲਿਸ ਨੇ ਗੱਡੀਆਂ ਨੂੰ ਕਬਜ਼ੇ ਵਿਚ ਲੈ ਕਿ ਲਾਸ਼ਾ ਨੂੰ ਸਿਵਲ ਹਸਪਤਾਲ ਤਰਨ ਤਾਰਨ ਭੇਜ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।