ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ 'ਚ ਆਈ ਸ਼ਿਵ ਸੈਨਾ ਪੰਜਾਬ - ਸ਼ਿਵ ਸੈਨਾ ਦੇ ਸੰਜੀਵ ਘਨੌਲੀ ਅਰਸ਼ਦੀਪ ਸਿੰਘ ਦੇ ਹੱਕ ਵਿੱਚ
🎬 Watch Now: Feature Video
ਰੂਪਨਗਰ: Shiv Sena Punjab favor of cricketer Arshdeep Singh ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕੀਤਾ ਗਿਆ, ਜਿਸ ਤੋਂ ਬਾਅਦ ਭਾਰਤੀ ਕ੍ਰਿਕਟਰ ਅਰਸ਼ਦੀਪ Indian cricketer Arshdeep Singh ਦੇ ਹੱਕ ਵਿੱਚ ਵੱਖ-ਵੱਖ ਰਾਜਨੀਤਕ ਨੁਮਾਇੰਦਿਆਂ ਵੱਲੋਂ ਆਪਣੀ ਹਾਮੀ ਭਰੀ ਗਈ। ਇਸ ਦੇ ਤਹਿਤ ਹੀ ਭਾਰਤੀ ਕ੍ਰਿਕਟਰ ਦਾ ਸਾਥ ਦੇਣ ਦੇ ਲਈ ਹੁਣ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ Shiv Sena Punjab President Sanjeev Ghanoli ਵੱਲੋਂ ਵੀ ਉਨ੍ਹਾਂ ਦੇ ਹੱਕ ਦੇ ਵੀ ਝੰਡਾ ਬੁਲੰਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਣ ਪੰਜਾਬ ਦੇ ਉਸ ਖਿਡਾਰੀ ਉੱਤੇ ਜਿਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹ ਅਤੇ ਉਨ੍ਹਾਂ ਦੀ ਪਾਰਟੀ ਸ਼ਿਵ ਸੈਨਾ ਪੰਜਾਬ ਹਮੇਸ਼ਾ ਅਰਸ਼ਦੀਪ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਖੇਡ ਦੌਰਾਨ ਕਈ ਘਟਨਾਵਾਂ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਕੇਵਲ ਖੇਡ ਤੱਕ ਹੀ ਸੀਮਿਤ ਰੱਖਣਾ ਚਾਹੀਦਾ ਹੈ ਨਾ ਕਿ ਇਸੀ ਉੱਤੇ ਨਿੱਜੀ ਹਮਲੇ ਕਰਨੇ ਚਾਹੀਦੇ ਹਨ।