ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਦੁੱਲਾ ਸਿੰਘ ਦਾ ਅੰਤਿਮ ਸੰਸਕਾਰ - ਗਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ
🎬 Watch Now: Feature Video
ਤਰਨਤਾਰਨ ਪਿਛਲੇ ਦਿਨੀਂ ਜੰਮੂ ਕਸਮੀਰ ਦੇ ਜਿਲ੍ਹਾ ਅਨੰਤਨਾਗ ਦੇ ਪਹਿਲਗਾਮ ਵਿਖੇ ਸੜਕ ਹਾਦਸੇ ਵਿਚ ਤਰਨਤਾਰਨ ਜਿਲ੍ਹੇ ਦੇ ਪਿੰਡ ਮਨਿਹਾਲਾ ਦਾ ਇਕ ਜਵਾਨ ਸ਼ਹੀਦ ਹੋ ਗਿਆ। ਦੁਲਾ ਸਿੰਘ ਪੁੱਤਰ ਬੂਟਾ ਸਿੰਘ ਦੀ ਤਿਰੰਗੇ ਵਿਚ ਲਿਪਟੀ ਲਾਸ ਪਿੰਡ ਮਨਿਹਾਲਾ ਪਹੁੰਚੀ ਜਿੱਥੇ ਉਨਾਂ ਦੇ ਨਗਰ ਵਿਖੇ ਸਰਕਾਰੀ ਸਨਮਾਨ ਨਾਲ ਗਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਮਰਨਾਥ ਤੋ ਵਾਪਸ ਆ ਰਹੀ ਬੱਸ ਵਿੱਚ 39 ਜਵਾਨ ਸਵਾਰ ਸਨ ਇਹ ਬੱਸ ਅਚਾਨਕ ਖੱਡ ਵਿੱਚ ਡਿੱਗ ਪਈ।