thumbnail

By

Published : Oct 27, 2019, 9:33 AM IST

ETV Bharat / Videos

ਚਲਦੀ ਰੇਲਗੱਡੀ ਵਿਚੋਂ ਰੇਲਵੇ ਅਧਿਕਾਰੀ ਨੇ ਹੇਠਾ ਡਿੱਗਣ ਤੋਂ ਬਚਾਇਆ ਮੁਸਾਫ਼ਰ, ਵੇਖੋ ਵੀਡੀਓ

ਨਵੀਂ ਦਿੱਲੀ: ਬੀਤੇ ਦਿਨੀਂ ਰੇਲਵੇ ਸੁਰੱਖਿਆ ਬਲ (ਆਰਪੀਐਫ਼) ਦੇ ਇਕ ਅਧਿਕਾਰੀ ਨੇ ਚਲਦੀ ਰੇਲਗੱਡੀ ਵਿੱਚੋ ਇਕ ਮੁਸਾਫ਼ਰ ਨੂੰ ਹੇਠਾ ਡਿੱਗਣ ਤੋਂ ਬਚਾਇਆ ਹੈ। ਚਲਦੀ ਰੇਲਗੱਡੀ ਵਿੱਚੋਂ ਅਚਾਨਕ ਯਾਤਰੀ ਹੇਠਾ ਖਿਸਕਣ ਲੱਗਿਆਂ ਤਾਂ ਰੇਲਵੇ ਅਧਿਕਾਰੀ ਨੇ ਉਸ ਯਾਤਰੀ ਨੂੰ ਭੱਜ ਕੇ ਬਚਾ ਲਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਹਰੇਕ ਵਿਅਕਤੀ ਦੀ ਅਧਿਕਾਰੀ ਦੀ ਪ੍ਰਸੰਸਾ ਕਰ ਰਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.