ਮੰਤਰੀ ਲਾਲਜੀਤ ਭੁੱਲਰ ਦੀ ਵਾਇਰਲ ਵੀਡੀਓ 'ਤੇ ਪੰਚਾਇਤ ਮੰਤਰੀ ਦਾ ਜਵਾਬ, ਕਿਹਾ...

🎬 Watch Now: Feature Video

thumbnail

By

Published : Jun 11, 2022, 8:03 AM IST

ਚੰਡੀਗੜ੍ਹ/ਅੰਮ੍ਰਿਤਸਰ: ਬੀਤੇ ਦਿਨੀਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਗੱਡੀ ਦੇ ਸਨਰੂਫ 'ਤੇ ਬੈਠੇ ਹਨ ਅਤੇ ਸੁਰੱਖਿਆ ਮੁਲਾਜ਼ਮ ਗੱਡੀ ਦੀਆਂ ਖਿੜਕੀਆਂ 'ਚ ਬਾਹਲ ਲਟਕ ਕੇ ਖੜੇ ਹਨ। ਜਿਸ ਨੂੰ ਲੈਕੇ ਵਿਰੋਧੀਆਂ ਨੇ ਨਿਸ਼ਾਨੇ ਵੀ ਸਾਧੇ। ਬੇਸ਼ੱਕ ਟਰਾਂਸਪੋਰਟ ਮੰਤਰੀ ਦਾ ਬਿਆਨ ਸੀ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਹੁਣ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਕਿ ਵੀਡੀਓ ਉਸ ਸਮੇਂ ਦੀ ਹੈ ਜਦੋਂ ਚੋਣਾਂ ਦਾ ਨਤੀਜਾ ਆਇਆ ਸੀ, ਪਰ ਕਿਸੇ ਨੇ ਹੁਣ ਅਪਲੋਡ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੋ ਵੀਡੀਓ ਆਈ ਹੈ ਉਹ ਗਲਤ ਹੈ ਅਤੇ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.