ਨੀਟੂ ਸ਼ਟਰਾਂ ਵਾਲਾ ਪੁੱਜਿਆ ਫ਼ਤਿਹਵੀਰ ਨੂੰ ਬਚਾਉਣ! - neetu new song
🎬 Watch Now: Feature Video
ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਸਟਾਰ ਬਣਿਆ ਨੀਟੂ ਸ਼ਟਰਾਂ ਵਾਲਾ ਵੀ ਸੰਗਰੂਰ ਦੇ ਪਿੰਡ ਭਗਵਾਨਪੁਰ ਪਹੁੰਚਿਆ। ਇੱਥੇ ਆ ਕੇ ਨੀਟੂ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰੇਗਾ ਕਿ ਫ਼ਤਿਹਵੀਰ ਨੂੰ ਕੁਝ ਨਾ ਹੋਵੇ ਅਤੇ ਪਰਮਾਤਮਾ ਸਭ ਠੀਕ ਕਰੇਗਾ।