4 ਜਨਵਰੀ ਨੂੰ ਹੋਵੇਗੀ ਐਮਐਸਪੀ 'ਤੇ ਚਰਚਾ: ਉਗਰਾਹਾਂ - ਦਿੱਲੀ ਦੇ ਵਿਗਿਆਨ ਭਵਨ
🎬 Watch Now: Feature Video
ਨਵੀਂ ਦਿੱਲੀ: ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਦਿੱਲੀ ਦੇ ਵਿਗਿਆਨ ਭਵਨ ਵਿਖੇ ਬੁੱਧਵਾਰ ਨੂੰ ਹੋਈ ਬੈਠਕ ਲਗਪਗ 5 ਘੰਟੇ ਚੱਲੀ। ਇਸ ਬੈਠਕ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਈਟੀਵੀ ਭਾਰਤ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਨੇ 4 ਮੁੱਦਿਆਂ ਵਿੱਚੋਂ 2 ਮੁੱਦਿਆਂ 'ਤੇ ਸਹਿਮਤੀ ਦਿਖਾਈ। ਉਨ੍ਹਾਂ ਕਿਹਾ ਕਿ ਅਗਲੀ ਬੈਠਕ 4 ਜਨਵਰੀ ਨੂੰ ਐਮਐਸਪੀ 'ਤੇ ਚਰਚਾ ਕੀਤੀ ਜਾਵੇਗੀ।