ਹਾਥਰਸ ਕਾਂਡ: ਫਗਵਾੜਾ 'ਚ ਵਾਲਮੀਕਿ ਤੇ ਦਲਿਤ ਸਮਾਜ ਨੇ ਕੀਤਾ ਪ੍ਰਦਰਸ਼ਨ - ਦਲਿਤ ਸਮਾਜ ਨੇ ਕੀਤਾ ਵਿਸ਼ਾਲ ਪ੍ਰਦਰਸ਼ਨ
🎬 Watch Now: Feature Video
ਕਪੂਰਥਲਾ: ਵਾਲਮੀਕਿ ਅਤੇ ਦਲਿਤ ਸਮਾਜ ਦੇ ਲੋਕਾਂ ਨੇ ਹਾਥਰਸ ਗੈਂਗਰੇਪ ਮਾਮਲੇ ਨੂੰ ਲੈ ਕੇ ਫਗਵਾੜਾ ਵਿੱਚ ਜਬਰਦਸਤ ਸੰਘਰਸ਼ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸਮੂਹ ਦਲਿਤ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਦੇਸ਼ ਦੀ ਮੋਦੀ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦਲਿਤ ਵਿਰੋਧੀ ਸਰਕਾਰ ਹੈ ਅਤੇ ਦਲਿਤ ਦੇ ਪ੍ਰਤੀ ਦੋਨੋਂ ਸਰਕਾਰਾਂ ਦਾ ਰਵੱਈਆ ਸਹੀ ਨਹੀਂ ਹੈ। ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।