ਜੰਮੂ-ਕਸ਼ਮੀਰ: ਕਸ਼ਮੀਰੀ ਪੰਡਤਾਂ ਨੇ ਕੀਤੀ ਸੁਰੱਖਿਆ ਦੀ ਮੰਗ - the Lieutenant Governor
🎬 Watch Now: Feature Video
ਸ਼੍ਰੀਨਗਰ: ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਇਕ ਅਧਿਆਪਕ ਦੇ ਕਤਲ ਦੀ ਨਿੰਦਾ ਕਰਦੇ ਹੋਏ ਕਸ਼ਮੀਰ ਦੇ ਨੇਤਾਵਾਂ ਅਤੇ ਸਥਾਨਕ ਵਾਸੀਆਂ ਵਲੋਂ ਨੇ ਉਪ ਰਾਜਪਾਲ, ਪ੍ਰਸ਼ਾਸਨ ਤੋਂ ਘੱਟ ਗਿਣਤੀਆਂ ਖਾਸ ਕਰ ਪੰਡਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ 'ਚ ਇਕ ਅਧਿਆਪਕ ਦੀ ਹੱਤਿਆ ਨੂੰ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ।