ETV Bharat / lifestyle

Valentine ਮੌਕੇ ਆਪਣੇ ਪਾਰਟਨਰ ਨੂੰ ਕਰਵਾਓ ਸਪੈਸ਼ਲ ਫੀਲ, ਇਨ੍ਹਾਂ 5 ਸ਼ਾਇਰੀਆਂ ਨਾਲ ਕਹੋ ਆਪਣੇ ਦਿਲ ਦੀ ਗੱਲ - VALENTINE DAY 2025

14 ਫਰਵਰੀ ਨੂੰ ਵੈਲੇਨਟਾਈਨ ਡੇ ਹੈ। ਇਸ ਦਿਨ ਤੁਸੀਂ ਆਪਣੇ ਪਾਰਟਨਰ ਨੂੰ ਇਸ ਸ਼ਾਇਰੀ ਨਾਲ ਸਪੈਸ਼ਲ ਫੀਲ ਕਰਵਾ ਸਕਦੇ ਹੋ...

VALENTINE DAY 2025
VALENTINE DAY 2025 (Getty Image)
author img

By ETV Bharat Lifestyle Team

Published : Feb 13, 2025, 3:06 PM IST

Updated : Feb 13, 2025, 3:14 PM IST

VALENTINE DAY 2025 : ਵੈਲੇਨਟਾਈਨ ਹਰ ਸਾਲ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਲੈ ਕੇ ਜੋੜੇ ਕਾਫ਼ੀ ਉਤਸ਼ਾਹਿਤ ਨਜ਼ਰ ਆਉਂਦੇ ਹਨ। ਇਸ ਦਿਨ ਦਾ ਜੋੜੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਆਪਣੇ ਪਾਰਟਨਰ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਪਹਿਲਾ ਤੋਂ ਹੀ ਕਈ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਜੇਕਰ ਇਸ ਵਾਰ ਤੁਸੀਂ ਕੁਝ ਅਲੱਗ ਕਰਨਾ ਚਾਹੁੰਦੇ ਹੋ ਅਤੇ ਆਪਣੇ ਪਾਰਟਨਰ ਨੂੰ ਖੁਸ਼ ਕਰਨਾ ਚਾਹੁੰਦੇ ਹੋ। ਇਸ ਤੋਂ ਇਲਾਵਾ, ਆਪਣੇ ਪਾਰਟਨਰ ਨਾਲ ਆਪਣੇ ਦਿਲ ਦੀ ਗੱਲ ਵੀ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਵੈਲੇਨਟਾਈਨ ਦਾ ਦਿਨ ਸਭ ਤੋਂ ਵਧੀਆ ਹੈ। ਅਸੀਂ ਤੁਹਾਡੇ ਲਈ ਇੱਥੇ ਕੁਝ ਪਿਆਰੀਆਂ ਸ਼ਾਇਰੀਆਂ ਲੈ ਕੇ ਆਏ ਹਾਂ, ਜਿਨ੍ਹਾਂ ਨਾਲ ਤੁਸੀਂ ਆਪਣੇ ਪਾਰਟਨਰ ਅੱਗੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਇਨ੍ਹਾਂ ਸ਼ਾਇਰੀਆਂ ਨੂੰ ਸੁਣ ਕੇ ਜ਼ਰੂਰ ਤੁਹਾਡੇ ਪਾਰਟਨਰ ਦੇ ਚਿਹਰੇ 'ਤੇ ਖੁਸ਼ੀ ਆਵੇਗੀ ਅਤੇ ਉਹ ਸਪੈਸ਼ਲ ਵੀ ਮਹਿਸੂਸ ਕਰਨਗੇ।

ਪਾਰਟਨਰ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਸ਼ਾਇਰੀਆਂ

1. ਆਖੋਂ ਕੀ ਗਹਿਰਾਈ ਕੋ ਸਮਝ ਨਹੀਂ ਸਕਤੇ

ਹੋਠੋਂ ਸੇ ਕੁਛ ਕਹਿ ਨਹੀਂ ਸਕਤੇ

ਕੈਸੇ ਬਿਆਂ ਕਰੇਂ ਹਮ ਆਪਕੋ ਹਾਲ ਇਸ ਦਿਲ ਕਾ

ਤੁਮਹੀ ਹੋ ਜਿਸਕੇ ਬਗ਼ੈਰ ਹਮ ਰਹਿ ਨਹੀਂ ਸਕਦੇ।

2. ਦਿਲ ਕੀ ਕਿਤਾਬ ਮੇਂ ਗੁਲਾਬ ਉਸਕਾ ਥਾ

ਰਾਤ ਕੀ ਨੀਂਦ ਮੇਂ ਖ਼ਬਾਬ ਉਸਕਾ ਥਾ

ਹੈ ਕਿਤਨਾ ਪਿਆਰ ਹਮਸੇ ਜਬ ਯੇ ਹਮਨੇ ਪੁਛ ਲੀਆ

ਮਰ ਜਾਂਏਗੇ ਬਿਨ ਤੇਰੇ ਯੇ ਜਵਾਬ ਉਨਕਾ ਥਾ

3. ਹਮੇਂ ਜ਼ਰੂਰਤ ਨਹੀਂ ਕਿਸੀ ਅਲਫਾਜ਼ ਕੀ

ਪਿਆਰ ਤੋ ਚੀਜ਼ ਹੈ ਬਸ ਅਹਿਸਾਸ ਕੀ

ਪਾਸ ਹੋਤੇ ਆਪ ਤੋ ਮੰਜ਼ਰ ਕੁਛ ਔਰ ਹੀ ਹੋਤਾ

ਲੇਕਿਨ ਦੂਰ ਸੇ ਖ਼ਬਰ ਹੈ ਹਮੇਂ ਆਪਕੀ ਹਰ ਧੜਕਨ ਕੀ

4. ਕੁਛ ਸੋਚੂ ਤੋ ਤੇਰਾ ਹੀ ਖ਼ਿਆਲ ਆਤਾ ਹੈ

ਕੁਛ ਬੋਂਲੂੰ ਤੋ ਤੇਰਾ ਨਾਮ ਆਤਾ ਹੈ

ਕਬ ਤੱਕ ਮੈਂ ਛਿਪਾਊ ਅਪਨੇ ਦਿਲ ਦੀ ਬਾਤ

ਤੇਰੀ ਹਰ ਏਕ ਅਦਾ ਪੇ ਹਮੇ ਪਿਆਰ ਆਤਾ ਹੈ

5. ਕਭੀ ਹਸਾਤਾ ਹੈ ਜੇ ਪਿਆਰ

ਕਭੀ ਰੁਲਾਤਾ ਹੈ ਜੇ ਪਿਆਰ

ਹਰ ਪਲ ਕੀ ਯਾਦ ਦਿਲਾਤਾ ਹੈ ਜੇ ਪਿਆਰ

ਚਾਹੋ ਯਾ ਨਾ ਚਾਹੋ ਪਰ ਆਪਕੇ ਹੋਨੇ ਕਾ

ਆਹਿਸਾਸ ਦਿਲਾਤਾ ਹੈ ਯੇ ਪਿਆਰ

ਇਹ ਵੀ ਪੜ੍ਹੋ:-

Last Updated : Feb 13, 2025, 3:14 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.