ਕ੍ਰਿਸ਼ਨ ਜਨਮਅਸ਼ਟਮੀ ਮੌਕੇ ਅੰਮ੍ਰਿਤਸਰ ਦੇ ਦੁਰਗਿਆਣਾ ਤੀਰਥ ਵਿਚ ਹੋਈ ਹਾਂਡੀ ਤੋੜ ਪ੍ਰਤੀਯੋਗਤਾ - Krishna Janmashtami
🎬 Watch Now: Feature Video
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅੰਮ੍ਰਿਤਸਰ ਦੇ ਦੁਰਗਿਆਣਾ ਤੀਰਥ (Durgiana Temple) ਵਿਖੇ ਹਾਂਡੀ ਤੋੜ ਪ੍ਰਤੀਯੋਗਤਾ (Handi competition) ਕਰਵਾਈ ਗਈ ਜਿਸ ਦਾ ਆਯੋਜਨ ਉੱਘੇ ਸਮਾਜ ਸੇਵਕ ਵਿਕੀ ਦੱਤਾ ਵੱਲੋਂ ਕਰਵਾਇਆ ਗਿਆ ਅਤੇ ਮੁਖ ਮਹਿਮਾਨ ਦੇ ਤੋਰ ਉੱਤੇ ਸਮਾਜ ਸੇਵਿਕਾ ਅਤੇ ਸ੍ਰੀ ਦੁਰਗਿਆਣਾ ਤੀਰਥ ਕਮੇਟੀ ਦੇ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਪਹੁੰਚੇ। ਇਸ ਪ੍ਰਤੀਯੋਗਤਾ ਵਿੱਚ ਨੌਜਵਾਨਾਂ ਵੱਲੋਂ ਬੜੀ ਹੀ ਹਿੰਮਤ ਅਤੇ ਉਤਸ਼ਾਹ ਨਾਲ ਇਸ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਗਿਆ। ਉੱਥੇ ਹੀ ਭਾਈ ਘਨਈਆ ਟ੍ਰਸਟ ਵੱਲੋਂ ਫਰੀ ਮੇਡੀਕਲ ਕੈਂਪ ਲਗਾਇਆ ਗਿਆ ਸ਼ਰਧਾਲੂਆਂ ਦੀ ਪਿਛਲੇ 25 ਸਾਲ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ।