ਹਿੰਮਤ ਦੀ ਕਿਹੜੀ ਗੱਲ ਹੈ ਸਾਡੀ ਪਾਰਟੀ ਤਾਂ ਮਿੰਨਤ ਕਰਕੇ ਹੀ ਜਿੱਤ ਹਾਸਲ ਕਰੇਗੀ: ਪ੍ਰਕਾਸ਼ ਸਿੰਘ ਬਾਦਲ

By

Published : May 8, 2019, 11:17 AM IST

thumbnail
ਬਠਿੰਡਾ: ਕਾਂਗਰਸ ਸਰਕਾਰ ਵਲੋਂ ਬਣਾਏ ਗਏ ਸਲੋਗਨ 'ਮਿੰਨਤ ਨਹੀਂ ਹਿੰਮਤ' 'ਤੇ ਬੋਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕਿਹਾ ਹਿੰਮਤ ਦੀ ਕਿਹੜੀ ਗੱਲ ਹੈ ਸਾਡੀ ਪਾਰਟੀ ਤਾਂ ਮਿੰਨਤ ਕਰਕੇ ਹੀ ਜਿੱਤ ਹਾਸਲ ਕਰੇਗੀ। ਆਪਣੀ ਪਾਰਟੀ ਦੇ ਚੋਣ ਪ੍ਰਚਾਰ ਲਈ ਮੁਕਤਸਰ ਜ਼ਿਲ੍ਹੇ ਦੇ ਲੰਬੀ ਵਿੱਚ ਪਹੁੰਚੇ ਸਨ ਪ੍ਰਕਾਸ਼ ਸਿੰਘ ਬਾਦਲ। ਕਾਂਗਰਸ 'ਤੇ ਵਿੰਨੇ ਨਿਸ਼ਾਨੇ, ਕਿਹਾ ਰਲੇਵੇਂ ਦੀਆਂ ਗੱਲਾਂ ਬੇ-ਬੁਨਿਆਦੀ ਹਨ, ਸਾਡਾ ਤੇ ਕਾਂਗਰਸ ਦਾ ਕੋਈ ਆਪਸੀ ਮੇਲ ਨਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.