ਅੰਮ੍ਰਿਤਸਰ: ਔਰਤ ਨੇ ਕੀਤੀ ਬੱਚਾ ਚੁੱਕਣ ਦੀ ਕੋਸ਼ਿਸ਼, ਸੀਸੀਟੀਵੀ 'ਚ ਘਟਨਾ ਕੈਦ - ਬੱਚਾ ਚੁੱਕਣ ਦੀ ਕੋਸ਼ਿਸ਼
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4266119-thumbnail-3x2-bchachor.jpg)
ਸੂਬੇ ਵਿੱਚ ਬੱਚੇ ਚੁੱਕਣ ਦੀਆਂ ਵਾਰਦਾਤਾਂ ਦੇ ਚੱਲਦਿਆਂ ਆਪਣੇ ਇਲਾਕੇ ਵਿੱਚ ਕਿਸੇ ਵੀ ਅਣਜਾਣ ਸਖ਼ਸ਼ ਨੂੰ ਵੇਖਦਿਆਂ ਮੁਹੱਲਾ ਵਾਸੀ ਇੱਕਠੇ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਗੁਰਬਕਸ਼ ਨਗਰ ਇਲਾਕੇ ਤੋਂ, ਜਿੱਥੇ ਇੱਕ ਔਰਤ ਵਲੋਂ ਬੱਚਾ ਚੁੱਕ ਕੇ ਬੈਠੀ ਦੀ ਸੀਸੀਟੀਵੀ ਫੁਟੇਜ ਵੇਖੀ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਕਤ ਔਰਤ ਉਨ੍ਹਾਂ ਦੀ 4 ਸਾਲਾਂ ਕੁੜੀ ਦੇ ਪਿੱਛੇ-ਪਿੱਛੇ ਘੁੰਮ ਰਹੀ ਸੀ। ਪਰਿਵਾਰ ਨੇ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।