ਬਰਾਤੀਆਂ ਨੂੰ ਲੈ ਜਾ ਰਹੀ ਬੱਸ ਪਲਟੀ, 12 ਦੇ ਕਰੀਬ ਜ਼ਖਮੀ - frozepur Accident latest news
🎬 Watch Now: Feature Video
ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਹੁਸ਼ਿਆਰਪੁਰ ਦੇ ਮਾਹਿਲ ਪੁਰ ਵਾਪਸ ਜਾ ਰਹੀ ਬਰਾਤੀਆਂ ਨਾਲ ਭਰੀ ਬੱਸ ਇਕ ਟੀ-ਪੁਆਇੰਟ 'ਤੇ ਪਲਟ ਗਈ। ਜਿਸ ਵਿਚ ਸਵਾਰ 12 ਦੇ ਕਰੀਬ ਯਾਤਰੀ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਮਮਦੋਟ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਫੱਟੜ ਹੋਏ ਬਰਾਤੀਆਂ ਨੇ ਦੱਸਿਆ ਕਿ ਉਹ ਮਾਹਿਲ ਪੁਰ ਤੋਂ ਬਰਾਤ ਲੈਕੇ ਮਮਦੋਟ ਆਏ ਸੀ, ਜਦ ਬਰਾਤ ਵਾਪਸ ਜਾ ਰਹੀ ਸੀ ਤਾਂ ਇਕ ਟੀ ਪੁਆਇੰਟ 'ਤੇ ਬੱਸ ਪਲਟ ਗਈ।