ਵੱਡਾ ਹਾਦਸਾ ਟੱਲਿਆ, ਰੋਪੜ 'ਚ ਮਾਲਗੱਡੀ ਦੀਆਂ 16 ਬੋਗੀਆਂ ਪਲਟੀਆਂ - A major accident involving stray animals

🎬 Watch Now: Feature Video

thumbnail

By

Published : Apr 18, 2022, 10:24 AM IST

ਰੋਪੜ: ਇੱਕ ਰੇਲ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਉਹ ਗੁਰਦੁਆਰਾ ਭੱਠਾ ਸਾਹਿਬ (Gurdwara Bhatta Sahib) ਰੇਲਵੇ ਲਾਈਨ ‘ਤੇ ਜਾ ਰਹੀ ਸੀ। ਇਹ ਹਾਦਸਾ ਆਵਾਰਾ ਪਸ਼ੂਆਂ ਕਾਰਨ ਹੋਇਆ ਹੈ। ਇਸ ਹਾਦਸੇ ਵਿੱਚ ਟ੍ਰੇਨ ਦੇ 16 ਡੱਬਿਆ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ, ਪਰ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦਰਅਸਲ ਇਹ ਟ੍ਰੇਨ ਰੋਪੜ ਦੇ ਥਰਮਲ ਪਲਾਂਟ (Ropar Thermal Plant) ਵਿੱਚ ਕੋਲ ਉਤਾਰ ਕੇ ਅੰਬਾਲੇ ਨੂੰ ਜਾ ਰਹੀ ਸੀ, ਕਿ ਅਚਾਨਕ ਇੱਕ ਆਵਾਰਾ ਪਸ਼ੂਆਂ ਦਾ ਝੋਡ ਸਾਹਮਣੇ ਆ ਗਿਆ। ਜਾਣਕਾਰੀ ਦੇ ਅਨੁਸਾਰ ਇਸ ਰੇਲ ਗੱਡੀ ਦਾ ਇੰਜਣ ਕਰੀਬ 2 ਕੁ ਕਿੱਲੋਮੀਟਰ ਦੂਰ ਖੜਾ ਹੈ ਤੇ ਇਸ ਹਾਦਸੇ ਤੋ ਬਾਅਦ ਰੇਲ ਆਵਾਜਾਈ ਠੱਪ ਹੋ ਗਈ ਹੈ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.