ਨੌਜਵਾਨਾਂ ਨੇ ਅਨੋਖੇ ਢੰਗ ਨਾਲ ਮਨਾਇਆ ਆਜ਼ਾਦੀ ਦਿਹਾੜਾ - ਰਾਜਪੁਰਾ ਸਭਾ
🎬 Watch Now: Feature Video
ਰਾਜਪੂਤ ਸਭਾ ਦੇ ਮੈਂਬਰਾਂ ਨੇ 73ਵਾਂ ਅਜ਼ਾਦੀ ਦਿਹਾੜਾ ਅਨੋਖੇ ਢੰਗ ਨਾਲ ਮਨਾਇਆ। ਨੌਜਵਾਨਾਂ ਨੇ ਗਰੀਬਾਂ ਨਾਲ ਕੇਕ ਕੱਟ ਕੇ ਅਜ਼ਾਦੀ ਦਿਹਾੜਾ ਮਨਾਇਆ। ਨੌਜਵਾਨਾਂ ਨੇ ਭਿਖਾਰੀਆਂ ਤੇ ਸਾਧੂਆਂ ਨੂੰ ਖਾਣ ਦੀਆਂ ਚੀਜ਼ਾ ਵੰਡੀਆਂ। ਇਸ ਬਾਰੇ ਭਾਨੁ ਪ੍ਰਤਾਪ ਸਿੰਘ ਨੇ ਦਸਿਆ ਕਿ ਇਸ ਖੂਸੀ ਦੇ ਮੌਕੇ ਨੂੰ ਗਰੀਬ ਲੋਕ ਨਹੀਂ ਮਨਾ ਪਾਉਂਦੇ ਹਨ। ਇਸ ਕਾਰਨ ਰਾਜਪੁਰਾ ਸਭਾ ਪਠਾਨਕੋਟ ਨੇ ਇਹ ਉਪਰਾਲਾ ਕੀਤਾ ਹੈ।