ਲੌਕਡਾਊਨ ਕਾਰਨ ਮਹਿਲਾਵਾਂ ਨੇ ਗੈਸ ਸਿਲੰਡਰ ਸਸਤਾ ਕਰਨ ਦੀ ਕੀਤੀ ਮੰਗ - Women demand cheaper gas cylinders
🎬 Watch Now: Feature Video
ਜਲੰਧਰ: ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਦੇਸ਼ ਵਿੱਚ ਤਾਲਾਬੰਦੀ ਕੀਤੀ ਹੋਈ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਜਿਹੜੇ ਲੋਕ ਨੌਕਰੀਆਂ ਜਾਂ ਰੋਜ਼ ਕਮਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਉਨ੍ਹਾਂ ਲਈ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਣਕ ਤੇ ਰਾਸ਼ਨ ਤੇ ਦਿੱਤਾ ਜਾ ਰਿਹਾ ਹੈ ਪਰ ਉਹ ਸਰਕਾਰ ਨੂੰ ਇਹ ਗੁਜਾਰਿਸ਼ ਕਰਦੇ ਹਨ ਕਿ ਗੈਸ ਸਿਲੰਡਰ ਨੂੰ ਸਸਤਾ ਕੀਤਾ ਜਾਵੇ।