ਸੁਜਾਨਪੁਰ ਦੇ ਬਿਜਲੀ ਖੇਡ ਮੈਦਾਨ ਦੀ ਹਾਲਤ ਖਸਤਾ - ਸੁਜਾਨਪੁਰ ਦੇ ਬਿਜਲੀ ਖੇਡ ਮੈਦਾਨ ਦੀ ਹਾਲਤ ਖਸਤਾ
🎬 Watch Now: Feature Video
ਪਠਾਨਕੋਟ: ਜ਼ਿਲ੍ਹੇ ਦੇ ਸ਼ਹਿਰ ਸੁਜਾਨਪੁਰ ਵਿੱਚਲੇ ਬਿਜਲੀ ਖੇਡ ਮੈਦਾਨ ਦੀ ਹਾਲਤ ਐਨੀ ਖਸਤਾ ਹੈ ਕਿ ਇਸ ਵਿੱਚ ਗੰਦਗੀ ਦੇ ਵੱਡ-ਵੱਡੇ ਢੇਰ ਲੱਗੇ ਹੋਏ ਹਨ। ਸਥਾਨਿਕ ਵਾਸੀਆਂ ਨੇ ਕਿਹਾ ਕਿ ਬੱਚਿਆਂ ਦੇ ਖੇਡਣ ਲਈ ਬਣਾਈ ਗਈ ਇਸ ਗਰਾਊਂਡ ਵਿੱਚ ਪਾਲਤੂ ਜਨਵਰ ਬੰਨ੍ਹੇ ਜਾ ਰਹੇ ਹਨ ਅਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹਨ। ਲੋਕਾਂ ਨੇ ਕਿਹਾ ਕਿ ਇੱਥੇ ਹੁਣ ਖੇਡਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਸਰਕਾਰ ਤੋਂ ਇਸ ਖੇਡ ਮੈਦਾਨ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।