ਤੂਫ਼ਾਨ ਨੇ ਉਖਾੜੇ ਦਰਖ਼ਤ, ਪਠਾਨਕੋਟ-ਅੰਮ੍ਰਿਤਸਰ ਹਾਈਵੇਅ ਜਾਮ - pathankot-amritsar highway jam
🎬 Watch Now: Feature Video
ਪਠਾਨਕਟੋ: ਸ਼ਾਮ ਵੇਲੇ ਤੇਜ਼ ਤੂਫਾਨ ਦੇ ਨਾਲ ਮੀਂਹ ਪਿਆ ਜਿਸ ਦੇ ਨਾਲ ਜਿੱਥੇ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਉੱਤੇ ਵੱਡੇ-ਵੱਡੇ ਦਰੱਖ਼ਤ ਸੜਕ ਦੇ ਵਿਚਕਾਰ ਡਿੱਗ ਗਏ। ਜਿਸ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਵੀ ਵਾਪਕਣ ਤੋਂ ਟੱਲ ਗਿਆ। ਤੇਜ਼ ਤੂਫਾਨ ਦੇ ਨਾਲ ਇੱਕ ਵੱਡਾ ਦਰੱਖ਼ਤ ਸੜਕ ਦੇ ਵਿਚਕਾਰ ਇੱਕ ਟਰਾਲੇ ਦੇ ਉੱਪਰ ਡਿੱਗਿਆ, ਜਿਸ ਨਾਲ ਟਰੱਕ ਦਾ ਤਾਂ ਕਾਫ਼ੀ ਨੁਕਸਾਨ ਹੋ ਗਿਆ, ਪਰ ਡਰਾਈਵਰ ਅਤੇ ਉਸ ਦੇ ਸਾਥੀ ਵਾਲ-ਵਾਲ ਬਚ ਗਏ।