ਬਟਾਲਾ ਐਥਲੈਟਿਕਸ ਸਪੋਰਟਸ ਕਲੱਬ ਨੇ ਕਰਵਾਏ ਖੇਡ ਮੁਕਾਬਲੇ - ਸਪੋਰਟਸ ਕਲੱਬ ਨੇ ਕਰਵਾਏ ਖੇਡ ਮੁਕਾਬਲੇ
🎬 Watch Now: Feature Video
ਗੁਰਦਾਸਪੁਰ: ਬਟਾਲਾ ਐਥਲੈਟਿਕਸ ਸਪੋਰਟਸ ਕਲੱਬ ਵੱਲੋਂ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ’ਚ ਜ਼ਿਲ੍ਹੇ ਭਰ ’ਚੋਂ ਕਰੀਬ 500 ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਖੇਡਾਂ ਨੂੰ ਵਧਵਾਂ ਦੇਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਤੇ ਜੇਕਰ ਕਿਸੇ ਬੱਚੇ ਨੂੰ ਕਿਸੇ ਵੀ ਪ੍ਰਕਾਰ ਦੀ ਜ਼ਰੂਰਤ ਹੁੰਦੀ ਹੈ ਤਾਂ ਕਲੱਬ ਵੱਲੋਂ ਉਸ ਬੱਚੇ ਦੀ ਮਦਦ ਵੀ ਕੀਤੀ ਜਾਂਦੀ ਹੈ।