ਮਾਨਸਾ 'ਚ ਭਾਜਪਾ ਆਗੂ ਦੇ ਘਰ ਦਾ ਤੀਜੇ ਦਿਨ ਵੀ ਘਿਰਾਓ ਜਾਰੀ
🎬 Watch Now: Feature Video
ਮਾਨਸਾ: ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਮਾਨਸਾ ਵਿਖੇ ਭਾਜਪਾ ਆਗੂ ਸੂਰਜ ਪ੍ਰਾਕਸ਼ ਛਾਵੜਾ ਦੇ ਘਰ ਦਾ ਘਿਰਾਓ ਤੀਜੇ ਦਿਨ ਵੀ ਜਾਰੀ ਰਿਹਾ। ਇਹ ਘਿਰਾਓ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਉਨ੍ਹਾਂ ਦਾ ਭਾਜਪਾ ਦਾ ਆਗੂ ਦਾ ਘਿਰਾਓ ਕਰਨ ਦਾ ਮਕਸਦ ਇਹ ਹੈ ਕਿ ਉਹ ਆਪਣੀ ਸਰਕਾਰ ਨਾਲ ਗੱਲ ਕਰ ਖੇਤੀ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਰੱਦ ਕਰਵਾਉਣ।