thumbnail

By

Published : Apr 15, 2021, 9:12 PM IST

ETV Bharat / Videos

ਸੰਜੀਵ ਕੁਮਾਰ ਲਵਲੀ ਬਣੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਨਵੇਂ ਪ੍ਰਧਾਨ

ਅੰਮ੍ਰਿਤਸਰ: ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਬਣੇ ਤੇ ਵਾਈਸ ਪ੍ਰਧਾਨ ਰਣਧੀਰ ਸਿੰਘ ਧੀਰਾ ਨੂੰ ਚੁਣਿਆ ਗਿਆ, ਪ੍ਰਧਾਨਗੀ ਦੀ ਚੋਣ ਨੂੰ ਲੈਕੇ ਕੁੱਝ ਕਾਂਗਰਸੀ ਮੈਂਬਰਾਂ ’ਚ ਨਰਾਜਗੀ ਵੀ ਵੇਖਣ ਨੂੰ ਮਿਲੀ। ਜੰਡਿਆਲਾ ਗੁਰੂ ਨਗਰ ਕੌਂਸਲਰ ਦੀ ਪ੍ਰਧਾਨਗੀ ਨੂੰ ਲੇ ਕੇ ਐਮਐਲਏ ਸੁਖਜਿੰਦਰ ਸਿੰਘ ਡੈਨੀ ਤੇ ਐਸਡੀਐਮ ਵਿਕਾਸ ਹੀਰਾ ਤੇ ਨਗਰ ਕੌਂਸਲ ਦੇ ਮੈਂਬਰਾ ਦੀ ਹਾਜ਼ਰੀ ਵਿਚ ਹੋਈ। ਪੁਲੀਸ ਦੀ ਸਖ਼ਤ ਨਿਗਰਾਨੀ ਹੇਠ ਜੰਡਿਆਲਾ ਗੁਰੂ ਦੀ ਪ੍ਰਧਾਨਗੀ ਲਈ ਸੰਜੀਵ ਕੁਮਾਰ ਲਵਲੀ ਨੂੰ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਵੋਟ ਨੂੰ ਲੈਕੇ ਕੁਲ 9 ਵੋਟਾਂ ਦੀ ਸਹਿਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.