ਕੌਮਾਂਤਰੀ ਮਹਿਲਾ ਦਿਵਸ ਮੌਕੇ ਲੜਕੀਆਂ ਨੂੰ ਵੰਡੇ ਗਏ ਸੈਨਟਰੀ ਪੈਡ - ਕੌਮਾਂਤਰੀ ਮਹਿਲਾ ਦਿਵਸ 2020
🎬 Watch Now: Feature Video
ਕੌਮਾਂਤਰੀ ਮਹਿਲਾ ਦਿਵਸ ਮੌਕੇ ਪਟਿਆਲਾ ਦੇ ਇੱਕ ਸਕੂਲ ਵਿੱਚ ਅੰਗਰੇਜ਼ ਫਾਉਂਡੇਸ਼ਨ ਵੱਲੋਂ ਲੜਕੀਆਂ ਨੂੰ ਸੈਨੇਟਰੀ ਪੈਡ ਵੰਡੇ ਗਏ ਅਤੇ ਲੜਕੀਆਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਜਾਗਰੂਕਤਾ ਕੈਂਪ ਵੀ ਲਾਇਆ ਗਿਆ।