thumbnail

By

Published : Oct 14, 2019, 7:42 PM IST

ETV Bharat / Videos

ਜੇ ਮੈਂ ਫਗਵਾੜੇ ਤੋਂ ਜਿੱਤ ਗਿਆ ਤਾਂ...

ਪੰਜਾਬ ਦੀਆਂ 4 ਸੀਟਾਂ ਤੇ 21 ਅਕਤੂਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਅਖਾੜਾ ਪੂਰੀ ਤਰ੍ਹਾਂ ਭਖ਼ ਗਿਆ ਹੈ। ਉਮੀਦਵਾਰਾਂ ਨੇ ਘਰੋ ਘਰੀ ਜਾ ਕੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਫਗਵਾੜਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਚੋਣ ਪ੍ਰਚਾਰ ਦੌਰਾਨ ਦੱਸਿਆ ਕਿ ਜੇ ਉਹ ਜਿੱਤਦੇ ਨੇ ਤਾਂ ਉਹ ਸ਼ਹਿਰ ਲਈ ਕੀ ਨਵਾਂ ਲੈ ਕੇ ਆਉਣਗੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.