ਪਾਰਟੀ ਨੇ 30 ਸਾਲ ਦੀ ਸੇਵਾ ਨੂੰ ਦਰ ਕਿਨਾਰ ਕੀਤਾ :ਸੁਨੀਲ ਕੁਮਾਰ - Fight free from ward number 39
🎬 Watch Now: Feature Video
14 ਫ਼ਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ 'ਚ ਲਗਪਗ ਸਾਰੇ ਹੀ ਉਮੀਦਵਾਰਾਂ ਦੀ ਫਾਇਨਲ ਲਿਸਟ ਸਾਰੇ ਹੀ ਪਾਰਟੀਆਂ ਨੇ ਬਣਾ ਦਿੱਤੀ ਹੈ ,ਪਰ ਸ਼ਹਿਰ ਦੇ ਵਾਰਡ ਨੰਬਰ 39 ਵਿੱਚ ਸੁਨੀਲ ਕੁਮਾਰ ਜੋ ਕਿ ਪਿਛਲੇ 30 ਸਾਲਾਂ ਤੋਂ ਪਾਰਟੀ ਦੇ ਨਾਲ ਜੁੜਿਆ ਹੈ ,ਉਸ ਨੂੰ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਛਵੀ ਸਾਫ਼ ਸੁਥਰੀ ਰਹੀ ਹੈ । ਉਹ ਗਲਤ ਕੰਮ ਨਹੀਂ ਕਰ ਸਕਦੇ ਇਹੀ ਕਾਰਨ ਹੈ ਕਿ ਕਾਂਗਰਸ ਨੇ ਉਸ ਦੀ ਟਿਕਟ ਕੱਟ ਦਿੱਤੀ ਹੈ ।