ਆਜ਼ਾਦੀ ਦਿਹਾੜੇ ਮੌਕੇ ਐੱਸਡੀਐੱਮ ਨੇ ਰਾਏਕੋਟ 'ਚ ਲਹਿਰਾਇਆ ਤਿੰਰਗਾ - 74ਵਾਂ ਅਜ਼ਾਦੀ ਦਿਹਾੜਾ
🎬 Watch Now: Feature Video
ਰਾਏਕੋਟ: ਦੇਸ਼ ਭਰ ਵਿੱਚ ਅੱਜ 74ਵਾਂ ਆਜ਼ਾਦੀ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਰਾਏਕੋਟ ਵਿੱਚ ਵੀ ਐੱਸਡੀਐੱਮ ਡਾਕਟਰ ਹਿਮਾਂਸ਼ੂ ਗੁਪਤਾ ਨੇ ਆਜ਼ਾਦੀ ਦਿਹਾੜੇ ਮੌਕੇ ਤਿੰਰਗਾ ਲਹਿਰਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਨੂੰ ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦ ਹਵਾ 'ਚ ਸਾਹ ਲੈ ਰਹੇ ਹਾਂ। ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਸਮਾਗਮ ਸੰਖੇਤ ਤੇ ਸਾਦਾ ਹੀ ਰੱਖਿਆ ਗਿਆ ਸੀ।