ਨਵਜੋਤ ਸਿੱਧੂ ਨਾਲ ਨਹੀਂ ਹੋਈ ਕੋਈ ਮੁਲਾਕਾਤ- ਕੁਲਦੀਪ ਵੈਦ - ਸਿੱਧੂ ਦੇ ਬਗਾਵਤੀ ਸੁਰਾਂ
🎬 Watch Now: Feature Video
ਲੁਧਿਆਣਾ: ਨਵਜੋਤ ਸਿੰਘ ਸਿੱਧੂ ਦੇ ਸਰਕਾਰ ਖਿਲਾਫ਼ ਬਗਾਵਤੀ ਸੁਰ ਜਾਰੀ ਹਨ। ਇਸ ਨੂੰ ਲੈਕੇ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਬੋਲਣ ਦਾ ਹਰ ਇੱਕ ਨੂੰ ਅਧਿਕਾਰ ਹੈ, ਪਰ ਅਨੁਸ਼ਾਸ਼ਨ ਵੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਕੋਈ ਵੀ ਮੁਲਾਕਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਮਹਿਜ ਅਫ਼ਵਾਹਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਬਗਾਵਤੀ ਸੁਰਾਂ ਨੂੰ ਲੈਕੇ ਕਿਹਾ ਕਿ ਉਨ੍ਹਾਂ ਬਾਰੇ ਪਾਰਟੀ ਹਾਈਕਮਾਨ ਫੈਸਲਾ ਕਰੇਗੀ।