thumbnail

By

Published : Jan 1, 2020, 5:28 AM IST

ETV Bharat / Videos

ਦੇਖੋ ਦਰਬਾਰ ਸਾਹਿਬ ਵਿੱਚ ਨਵੇਂ ਸਾਲ ਦਾ ਨਜਾਰਾ

ਨਵੇਂ ਸਾਲ 2020 ਦੇ ਸਵਾਗਤ ਲਈ ਦੁਨੀਆਂ ਭਰ ਵਿੱਚ ਜਸ਼ਨ ਮਣਾਏ ਜਾ ਰਹੇ ਹਨ। ਉੱਥੇ ਹੀ ਨਵੇਂ ਸਾਲ ਦੇ ਮੌਕੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਈਆਂ। ਠੰਡ ਦੀ ਪਰਵਾਹ ਕੀਤੇ ਬਿਨ੍ਹਾਂ ਲੋਕਾਂ ਨੇ ਨਵੇਂ ਸਾਲ ਦਾ ਗੁਰੂ ਘਰ 'ਚ ਆਨੰਦ ਮਾਣਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.