ਰਾਘਵ ਚੱਡਾ ’ਤੇ ਹੁਣ ਪਟਿਆਲਾ ’ਚ ਲੱਗਾ ਟਿਕਟ ਲਈ ਪੈਸੇ ਦੀ ਮੰਗ ਦਾ ਇਲਜ਼ਾਮ - ਰਾਘਵ ਚੱਡਾ ’ਤੇ ਲੱਗੇ ਇਲਜ਼ਾਮ
🎬 Watch Now: Feature Video
ਪਟਿਆਲਾ: ਉੱਘੇ ਸਮਾਜ ਸੇਵੀ ਸੌਰਭ ਜੈਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਸਹਿ ਪ੍ਰਭਾਰੀ ਰਾਘਵ ਚੱਡਾ ਉੱਤੇ ਪਾਰਟੀ (AAP news) ਦੀ ਟਿਕਟ ਦੇਣ ਨੂੰ ਲੈ ਕੇ ਪੈਸਿਆਂ ਦੀ ਮੰਗ ਕਰਨ ਦਾ ਦੋਸ਼ (leader alleged chadha for demanding money for ticket) ਲਗਾਇਆ ਹੈ। ਇਸ ਤੋਂ ਪਹਿਲਾਂ ਵੀ ਚੱਡਾ ’ਤੇ ਅਜਿਹੇ ਦੋਸ਼ ਲੱਗ ਚੁੱਕੇ ਹਨ। ਸੌਰਭ ਜੈਨ ਨੇ ਆਪ ਦੀ ਟਿਕਟ ਲਈ 2 ਤੋਂ 3 ਕਰੋੜ ਰੁਪਏ ਮੰਗਣ ਦੀ ਗੱਲ ਕਹੀ ਹੈ ਤੇ ਕਿਹਾ ਇਸੇ ਕਾਰਨ ਉਨ੍ਹਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਸੌਰਭ ਜੈਨ ਨੇ ਕਿਹਾ ਕਿ ਆਪ ਪਾਰਟੀ ਆਪਣੇ ਵਰਕਰਾਂ ਦਾ ਘਾਣ ਕਰ ਰਹੀ ਹੈ।