ਸ਼ਿਵਰਾਤਰੀ ਮੌਕੇ ਮਾਛੀਵਾੜਾ ਸਾਹਿਬ ਦੇ ਮੰਦਰਾਂ 'ਚ ਲੱਗਿਆ ਭਗਤਾਂ ਦਾ ਮੇਲਾ - ਸ਼ਿਵਰਾਤਰੀ ਦਾ ਦਿਹਾੜਾ
🎬 Watch Now: Feature Video
ਸ੍ਰੀ ਦੁਰਗਾ ਸ਼ਕਤੀ ਮੰਦਰ ਮਾਛੀਵਾੜਾ ਵੱਲੋਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਾਰੇ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਤੇ ਜਗ੍ਹਾ-ਜਗ੍ਹਾ ਤੇ ਸ਼ਰਧਾਲੂਆਂ ਵੱਲੋਂ ਲੰਗਰ ਵੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਸ਼ਿਵਰਾਤਰੀ ਦੀ ਰਾਤ ਨੂੰ ਸ਼ਿਵ ਵਿਆਹ ਵੀ ਕਰਵਾਇਆ ਜਾਵੇਗਾ।