ਸ਼ਿਵਰਾਤਰੀ ਮੌਕੇ ਪੰਚਕੁਲਾ 'ਚ ਲਗਾਇਆ ਗਿਆ ਲੰਗਰ - maha shivratri
🎬 Watch Now: Feature Video
ਸ਼ਿਵਰਾਤਰੀ ਦਾ ਤਿਓਹਾਰ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਓਹਾਰ ਮੌਕੇ ਪੰਚਕੁਲਾ ਦੀ ਮਾਰਕੀਟ ਵਿੱਚ ਲੰਗਰ ਲਗਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਦੱਸਿਆ ਕਿ ਇਸ ਲੰਗਰ ਵਿੱਚ 5 ਹਜ਼ਾਰ ਸ਼ਰਧਾਲੂ ਹਿੱਸਾ ਲੈਣਗੇ।