ਬੱਚਿਆ ਨੂੰ ਚੜ੍ਹਿਆ ਕ੍ਰਿਕਟ ਵਰਲਡ ਕੱਪ-2019 ਦਾ ਬੁਖ਼ਾਰ - news punjabi
🎬 Watch Now: Feature Video
ਆਈਸੀਸੀ ਵਰਲਡ ਕੱਪ 2019 ਦਾ ਬੁਖ਼ਾਰ ਆਪਣੇ ਸਿਖਰਾਂ 'ਤੇ ਹੈ। ਦੇਸ਼ ਵਾਸੀ ਬਹੁਤ ਹੀ ਬੇ-ਸਬਰੀ ਨਾਲ ਭਾਰਤੀ ਟੀਮ ਦੇ ਪਹਿਲੇ ਮੈਚ ਦਾ ਇੰਤਜ਼ਾਰ ਕਰ ਰਹੇ ਹਨ। ਈਟੀਵੀ ਭਾਰਤ ਨੇ ਗੁਰਦਾਸਪੁਰ ਵਿੱਚ ਕ੍ਰਿਕਟ ਖਿਡਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਿੱਚ ਕ੍ਰਿਕਟ ਵਰਲਡ ਕੱਪ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਹਰ ਛੋਟੇ ਵੱਡੇ ਬੱਚੇ ਨੇ ਆਪਣੀ-ਆਪਣੀ ਪ੍ਰਤੀਕਿਰਿਆ ਪੂਰੇ ਜੋਸ਼ ਸ਼ੋਰਾ ਨਾਲ ਦਿੱਤੀ।