ਮੈਂ ਸਦਾ ਲਈ ਆਪਣੇ ਦੀਵਾਨ ਬੰਦ ਕਰ ਦੇਵਾਂਗਾ: ਢੱਡਰੀਆਂਵਾਲਾ - ਗਿਆਨੀ ਹਰਪ੍ਰੀਤ ਸਿੰਘ
🎬 Watch Now: Feature Video
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪੁਲਿਸ ਦੇ ਪਹਿਰੇ ਹੇਠ ਹੋਏ ਦੀਵਾਨਾਂ ਤੇ ਬੋਲਦਿਆਂ ਕਿਹਾ ਕਿ ਮੈਂ ਟਕਰਾਅ ਨਹੀਂ ਚਾਹੁੰਦਾ ਅਤੇ ਨਾ ਹੀ ਪੁਲਿਸ ਨੂੰ ਤੰਗ ਕਰਨਾ ਚਾਹੁੰਦਾ ਹਾਂ। ਮੈਂ ਉਹ ਉਹ ਵਿਅਕਤੀ ਨਹੀਂ ਕਿ ਕਿਸੇ ਨੂੰ ਬਿਨਾਂ ਵਜ੍ਹਾ ਤੰਗ ਕਰਾਂ ਉਹ ਰੌਲਾ ਪਾਉਂਦੇ ਨੇ ਜੇਕਰ ਉਨ੍ਹਾਂ ਨੇ ਰੌਲਾ ਪਾਉਣਾ ਬੰਦ ਨਾ ਕੀਤਾ ਤਾਂ ਮੈਂ ਸਦਾ ਲਈ ਆਪਣੇ ਦੀਵਾਨ ਬੰਦ ਕਰ ਦੇਵਾਂਗਾ।