ਗਾਇਤਰੀ ਪਰਿਵਾਰ ਨੇ ਹਵਨ ਕਰਕੇ ਮਨਾਈ ਹੋਲੀ
🎬 Watch Now: Feature Video
ਗਾਇਤਰੀ ਪਰਿਵਾਰ ਨੇ ਹਵਨ ਕਰਕੇ ਹੋਲੀ ਮਨਾਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੋਲੀ ਉੱਤੇ ਹਵਨ ਕਰਕੇ ਕਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਪਟਿਆਲਾ ਵਿੱਚ ਗਾਇਤਰੀ ਪਰਿਵਾਰ ਨੇ ਸਵਾ ਲੱਖ ਗਾਇਤਰੀ ਮੰਤਰ ਪੂਰੇ ਹੋਣ 'ਤੇ ਹੋਲੀ ਦੇ ਤਿਉਹਾਰ ਨੂੰ ਬੜੀ ਧੁਮਧਾਮ ਨਾਲ ਮਨਾਇਆ।