ਚੂੜੀਆਂ ਲੈਣ ਗਏ ਹਰਸਿਮਰਤ ਬਾਦਲ ਨੇ ਕਹੀ ਦੁਕਾਨਦਾਨ ਨੂੰ ਅਜਿਹੀ ਗੱਲ, ਸਾਰੇ ਹੈਰਾਨ - ਜਲੰਧਰ
🎬 Watch Now: Feature Video
ਜਲੰਧਰ: ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੀ ਹੈ ਕਿ ਤਿਉਹਾਰਾਂ ਦਾ ਮੌਸਮ ਚਲ ਰਿਹਾ ਹੈ। ਇੰਨ੍ਹਾਂ ਦਿਨ੍ਹਾਂ ਵਿੱਚ ਹਰ ਕੋਈ ਬਜਾਰਾਂ ਵਿੱਚ ਸੌਪਿੰਗ ਕਰਦਾ ਦਿਖਾਈ ਦਿੰਦਾ ਹੈ। ਇਸੇ ਦੌਰਾਨ ਜਲੰਧਰ ਛਾਵਣੀ ਵਿਖੇ ਅਕਾਲੀ ਦਲ ਦੀ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕੀਤੀ ਸ਼ੌਪਿੰਗ। ਕਰਵਾ ਚੌਥ ਵਰਤ ਦੇ ਚਲਦੇ ਹਰਸਿਮਰਤ ਬਾਦਲ ਮੀਨਾ ਬਾਜ਼ਾਰ ਤੋਂ ਚੂੜੀਆਂ ਖਰੀਦੀਆਂ। ਇਸ ਮੌਕੇ ਦੁਕਾਨਦਾਰ ਨੇ ਪੈਸੇ ਲੈਣ ਤੋਂ ਮਨ੍ਹਾ ਕੀਤਾ 'ਤੇ ਹਰਸਿਮਰਤ ਕੌਰ ਨੇ ਕਿਹਾ ਬਿਨ੍ਹਾਂ ਪੈਸੇ ਦਿੱਤੇ ਮੈਂ ਚੂੜੀਆਂ ਨਹੀਂ ਖ੍ਰੀਦਣੀਆਂ।