ਪੰਚਕੂਲਾ ਦੇ ਬਜ਼ਾਰਾਂ 'ਚ ਕਰਿਆਨੇ ਦੀਆਂ ਦੁਕਾਨਾਂ ਰਹੀਆਂ ਖੁੱਲ੍ਹੀਆਂ - corona virus
🎬 Watch Now: Feature Video
ਪੰਚਕੂਲਾ ਦੇ ਬਜ਼ਾਰਾਂ ਵਿੱਚ ਕਰਿਆਨਾ ਅਤੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਹਨ। ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਚੱਲ ਰਿਹਾ ਹੈ। ਈਟੀਵੀ ਭਾਰਤ ਨੇ ਜਦੋਂ ਟ੍ਰਾਈਸਿਟੀ ਦੇ ਵਿੱਚ ਪੰਚਕੂਲਾ ਦੇ ਬਜ਼ਾਰਾਂ ਦਾ ਜਾਇਜ਼ਾ ਲਿਆ ਤਾਂ ਦੇਖਿਆ ਗਿਆ ਕਿ ਪੰਚਕੂਲਾ ਵਿੱਚ ਕਈ ਕਰਿਆਨਾ ਸਟੋਰ ਖੁਲ੍ਹੇ ਸਨ। ਦੁਕਾਨਦਾਰ ਬੜੇ ਹੀ ਏਤਿਆਤ ਨਾਲ ਸਮਾਣ ਵੇਚ ਰਹੇ ਹਨ।