ਭਾਰਤ ਪਾਕਿਸਤਾਨ ਵਿਚਾਲੇ ਹੋਇਆ ਮਠਿਆਈਆਂ ਦਾ ਆਦਾਨ ਪ੍ਰਦਾਨ - ਸਾਦਕੀ ਬਾਰਡਰ
🎬 Watch Now: Feature Video
ਫਾਜਿਲਕਾ: ਅੱਜ ਪੂਰੇ ਦੇਸ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਥੇ ਹੀ ਇਕ ਤਸਵੀਰ ਫ਼ਾਜ਼ਿਲਕਾ ਦੇ ਭਾਰਤ ਪਾਕਿਸਤਾਨ ਦੇ ਸਾਦਕੀ ਬਾਰਡਰ ਦੀ ਸਰਹੱਦ ਤੋਂ ਸਾਹਮਣੇ ਆਈ ਹੈ। ਜਿਥੇ ਆਪਸੀ ਭਾਈਚਾਰੇ ਦੀ ਮਿਸਾਲ ਦਿੰਦਿਆਂ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਜਵਾਨਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਮਿਠਾਈ ਦਿੱਤੀ। ਉੱਥੇ ਹੀ ਪਾਕਿਸਤਾਨ ਵੱਲੋਂ ਵੀ ਇਸ ਮੌਕੇ ਭਾਰਤੀ ਜਵਾਨਾਂ ਨੂੰ ਮਠਿਆਈ ਦਿੱਤੀ ਗਈ।