ਵਿਦੇਸ ਭੇਜਣ ਦੇ ਨਾਮ ’ਤੇ ਪਿੰਡ ਬਡੇਸਰੋਂ ਦੇ ਨੌਜਵਾਨ ਨਾਲ ਹੋਈ ਲੱਖਾਂ ਦੀ ਠੱਗੀ - ਨੇਡਾ ਭੇਜਣ ਦੇ ਨਾਂ ’ਤੇ

🎬 Watch Now: Feature Video

thumbnail

By

Published : May 16, 2021, 11:50 AM IST

Updated : May 16, 2021, 12:01 PM IST

ਗੜਸ਼ੰਕਰ ਦੇ ਪਿੰਡ ਬਡੇਸਰੋਂ ਰਹਿਣ ਵਾਲੇ ਰਛਪਾਲ ਸਿੰਘ ਦੇ ਬੇਟੇ ਨੂੰ ਕਨੇਡਾ ਭੇਜਣ ਦੇ ਨਾਂ ’ਤੇ ਏਜੰਟ ਨੇ 4 ਲੱਖ ਰੁਪਏ ਠੱਗ ਲਏ। ਰਛਪਾਲ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਨੂੰ 11 ਲੱਖ ’ਚ ਵਿਦੇਸ਼ ਭੇਜਣ ਦਾ ਸੌਦਾ ਤੈਅ ਹੋਇਆ ਸੀ। ਪਰ ਏਜੰਟ ਨੇ ਨਾ ਤਾਂ ਉਸਦੇ ਬੇਟੇ ਮਨਜੀਤ ਨੂੰ ਬਾਹਰ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
Last Updated : May 16, 2021, 12:01 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.