ਫ਼ਿਰੋਜ਼ਪੁਰ ਦੀ ਸੁਨਵਾ ਬਸਤੀ 'ਚ ਫਾਇਰਿੰਗ - Police investigation continues
🎬 Watch Now: Feature Video
ਫਿਰੋਜ਼ਪੁਰ ਵਿੱਚ ਪੈਂਦੀ ਸੁਨਵਾ ਬਸਤੀ ਦੀ ਸੜਕ 'ਤੇ ਫਾਇਰਿੰਗ ਦੀ ਖ਼ਬਰ ਸਾਹਮਣੇ ਆਈ। ਜਾਂਚ ਅਧਿਕਾਰੀ ਰੂਪ ਸਿੰਘ ਨੇ ਕਿਹਾ ਕਿ ਫਾਇਰਿੰਗ ਦੀ ਘਟਨਾ ਬਾਰੇ ਪਤਾ ਲੱਗਿਆ ਹੈ, ਤੇ ਸਾਡੇ ਵੱਲੋਂ ਮੌਕੇ ਤੇ ਆ ਤਵਤੀਸ਼ ਕੀਤੀ ਜਾ ਰਹੀ ਹੈ । ਸਾਨੂੰ ਮੋਂਕੇ ਤੋਂ ਕਾਰਤੂਸ ਦੇ ਖੋਲ ਵੀ ਮਿਲੇ ਹਨ। ਜ਼ਖਮੀ ਹੋਣ ਕੋਈ ਖਬਰ ਨਹੀਂ ਹੈ ਸਿਰਫ਼ ਵਾਹਨ 'ਤੇ ਫਾਇਰ ਹੋਏ ਹਨ। ਮਾਮਲੇ ਦਾ ਪਤਾ ਲਗਾਇਆ ਜਾ ਰਿਹਾ ਹੈ। ਕਿਸ ਗੱਲ ਨੂੰ ਲੈਕੇ ਗੋਲੀ ਚੱਲੀ ਹੈ ਤੇ ਅਗਲੀ ਕਰਵਾਈ ਕੀਤੀ ਜਾ ਰਹੀ ਹੈ।