ਮਾਮੂਲੀ ਵਿਵਾਦ ਤੋਂ ਬਾਅਦ ਖੂਨੀ ਝੜਪ, ਪੁਲਿਸ ਬਣੀ ਮੂਕਦਰਸ਼ਕ - ਪੁਲਿਸ ਦੀ ਵੱਡੀ ਨਾਕਾਮੀ ਸਾਹਮਣੇ
🎬 Watch Now: Feature Video

ਜਲੰਧਰ: ਅਰਬਨ ਸਟੇਟ ਦੇ ਫੇਜ਼ 2 'ਚ ਦੋ ਧਿਰਾਂ ਮਾਮੂਲੀ ਤਕਰਾਰ ਤੋਂ ਬਾਅਦ ਆਪਸ 'ਚ ਉੱਲਝ ਗਈਆਂ। ਲੜਾਈ ਸਮੇਂ ਪੁਲਿਸ ਮੁਲਾਜ਼ਮ ਮੌਕੇ 'ਤੇ ਮੌਜੂਦ ਸੀ, ਪਰ ਇਸ ਲੜਾਈ 'ਚ ਪੁਲਿਸ ਦੋਵੇਂ ਧਿਰਾਂ ਨੂੰ ਛੁਡਵਾਉਣ 'ਚ ਅਸਫ਼ਲ ਹੋ ਰਹੀਆਂ ਹਨ। ਇਸ ਦੇ ਚੱਲਦਿਆਂ ਪੁਲਿਸ ਦੀ ਵੱਡੀ ਨਾਕਾਮੀ ਸਾਹਮਣੇ ਆਉਂਦੀ ਹੈ ਕਿ ਕਈ ਮੁਲਾਜ਼ਮ ਮੌਕੇ 'ਤੇ ਮੌਜੂਦ ਹੋਣ ਦੇ ਬਾਵਜੂਦ ਦੋਵੇਂ ਧਿਰਾਂ ਆਪਸ 'ਚ ਲੜ ਰਹੀਆਂ ਹਨ। ਜਿਸ ਦੇ ਚੱਲਦਿਆਂ ਪੁਲਿਸ ਦੀ ਸਖ਼ਤੀ 'ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ।