thumbnail

By

Published : Jan 12, 2022, 12:55 PM IST

ETV Bharat / Videos

ਫਤਿਹ ਕਿੱਟਾਂ ’ਤੇ ਰਾਜਸੀ ਫੋਟੋਆਂ ਜਾਰੀ, ਸਿਵਲ ਸਰਜਨ ਨੇ ਜਾਰੀ ਕੀਤੀਆਂ ਜਰੂਰੀ ਹਦਾਇਤਾਂ

ਪਟਿਆਲਾ:ਪੰਜਾਬ ਵਿਚ ਚੋਣ ਅਖਾੜਾ 2022 (punjab assembly election 2022) ਭਖ ਚੁੱਕਿਆ (politics has heat up)ਹੈ ਇਸ ਵਾਰ ਕੋਵਿਡ 19 ਨੂੰ ਲੈਕੇ ਚੋਣ ਕਮਿਸ਼ਨ ਵੀ ਕਾਫੀ ਸਖਤ (election commission is strict) ਹੈ ਲੇਕਿਨ ਪਟਿਆਲਾ ਦੀਆਂ ਸਾਰੀਆਂ ਡਿਸਪੈਂਸਰੀਆਂ ਵਿਚ ਚੋਣ ਜਾਬਤੇ ਦੀ ਉਲੰਘਣਾ ਹੋ ਰਹੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਵਾਲੀ ਮੈਡੀਕਲ ਕਿੱਟਾਂ ਪਈਆਂ ਹੋਇਆ ਹਨ ਅਤੇ ਪੀੜਤ ਲੋਕਾਂ ਨੂੰ ਵੰਡੀਆਂ ਵੀ ਜਾ ਰਹੀਆਂ ਹਨ (fateh kits with captain pic being distributed)। ਇਸ ਸਬੰਧੀ ਪਟਿਆਲਾ ਦੇ ਸਿਵਲ ਸਰਜਨ ਪ੍ਰਿੰਸ ਸੋਢੀ ਨੇ ਮੰਨਿਆ ਕਿ ਮੇਰੇ ਵਲੋਂ ਕੱਲ੍ਹ ਹੀ ਇਸ ਸਬੰਧੀ ਸਾਰੀਆਂ ਡਿਸਪੈਂਸਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਨੂੰ ਵੀ ਫੋਟੋ ਲੱਗੀ ਮੈਡੀਕਲ ਕਿੱਟ ਨਾ ਦਿੱਤੀ ਜਾਵੇ ਜੇਕਰ ਇਹ ਕਿੱਟਾਂ ਕਿਸੇ ਥਾਂ ਪਈਆਂ ਵੀ ਹਨ ਤਾਂ ਉਨ੍ਹਾਂ ਦੀਆਂ ਫੋਟੋਆਂ ਨੂੰ ਢੱਕਿਆ ਜਾਵੇਗਾ ਤਾਂ ਜੋ ਚੋਣ ਜਾਬਤੇ ਦੀ ਉਲੰਘਣਾ ਨਾ ਹੋਵੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.